Thu, Apr 25, 2024
Whatsapp

ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ 5 ਨਗਰ ਕੌਂਸਲਾਂ 'ਚ ਬਿਜਲੀ 'ਤੇ 2 ਪੈਸੇ ਪ੍ਰਤਿ ਯੂਨਿਟ ਗਊ ਸੈੱਸ ਲਾਇਆ

Written by  Jashan A -- December 09th 2018 04:42 PM
ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ 5 ਨਗਰ ਕੌਂਸਲਾਂ 'ਚ ਬਿਜਲੀ 'ਤੇ 2 ਪੈਸੇ ਪ੍ਰਤਿ ਯੂਨਿਟ ਗਊ ਸੈੱਸ ਲਾਇਆ

ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ 5 ਨਗਰ ਕੌਂਸਲਾਂ 'ਚ ਬਿਜਲੀ 'ਤੇ 2 ਪੈਸੇ ਪ੍ਰਤਿ ਯੂਨਿਟ ਗਊ ਸੈੱਸ ਲਾਇਆ

ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ 5 ਨਗਰ ਕੌਂਸਲਾਂ 'ਚ ਬਿਜਲੀ 'ਤੇ 2 ਪੈਸੇ ਪ੍ਰਤਿ ਯੂਨਿਟ ਗਊ ਸੈੱਸ ਲਾਇਆ,ਗੁਰਦਸਪੁਰ: ਪੰਜਾਬ ਸਰਕਾਰ ਵਲੋਂ ਗੁਰਦਾਸਪੁਰ ਜ਼ਿਲ੍ਹੇ ਦੇ 5 ਸ਼ਹਿਰਾਂ ਦੀ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਪੰਜ ਨਗਰ ਕੌਂਸਲਾਂ 'ਤੇ ਬਿਜਲੀ ਤੇ 2 ਪੈਸੇ ਪ੍ਰਤਿ ਯੂਨਿਟ ਗਊ ਸੈੱਸ ਲਗਾਇਆ ਗਿਆ ਹੈ। [caption id="attachment_226830" align="aligncenter" width="300"]cow ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ 5 ਨਗਰ ਕੌਂਸਲਾਂ 'ਚ ਬਿਜਲੀ 'ਤੇ 2 ਪੈਸੇ ਪ੍ਰਤਿ ਯੂਨਿਟ ਗਊ ਸੈੱਸ ਲਾਇਆ[/caption] ਇਹਨਾਂ ਪੰਜ ਨਗਰ ਕੌਂਸਲਾਂ ਵਿਚ ਦੀਨਾਨਗਰ,ਸ੍ਰੀਹਰਿਗੋਬਿੰਦਪੁਰ, ਕਾਦੀਆਂ, ਧਾਰੀਵਾਲ ਤੇ ਗੁਰਦਾਸਪੁਰ ਨਗਰ ਕੌਂਸਲ ਸ਼ਾਮਲ ਹਨ।ਭਾਵੇਂ ਕਿ ਗੁਰਦਾਸਪੁਰ ਜ਼ਿਲ੍ਹੇ ਦੀਆਂ ਪੰਜੇ ਨਗਰ ਕੌਂਸਲਾਂ ਦੇ ਨੋਟੀਫਿਕੇਸ਼ਨ ਸਾਲ 2016 'ਚ ਹੋਏ ਸਨ। [caption id="attachment_226829" align="aligncenter" width="300"]govt of punjab ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ 5 ਨਗਰ ਕੌਂਸਲਾਂ 'ਚ ਬਿਜਲੀ 'ਤੇ 2 ਪੈਸੇ ਪ੍ਰਤਿ ਯੂਨਿਟ ਗਊ ਸੈੱਸ ਲਾਇਆ[/caption] ਪਰ ਪਾਵਰ ਕਾਮ ਵਲੋਂ ਸਰਕੂਲਰ 7 ਦਸੰਬਰ ਨੂੰ ਜਾਰੀ ਹੋਇਆ ਹੈ ਅਤੇ ਪੰਜਾਬ ਵਿਚ 10 ਮਿਉਂਸਿਪਲ ਕਾਰਪੋਰੇਸ਼ਨਾਂ ਤੇ 99 ਮਿਉਂਸਿਪਲ ਕੌਂਸਿਲਾਂ ਤੇ ਨਗਰ ਪੰਚਾਇਤਾਂ ਹਨ। [caption id="attachment_226828" align="aligncenter" width="300"]govt of punjab ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ 5 ਨਗਰ ਕੌਂਸਲਾਂ 'ਚ ਬਿਜਲੀ 'ਤੇ 2 ਪੈਸੇ ਪ੍ਰਤਿ ਯੂਨਿਟ ਗਊ ਸੈੱਸ ਲਾਇਆ[/caption] ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 20 ਸ਼ਹਿਰਾਂ 'ਚ 2 ਪੈਸੇ ਗਊ ਸੈੱਸ ਵਸੂਲਿਆ ਜਾਂਦਾ ਸੀ ਅਤੇ ਤਾਜ਼ਾ ਸਰਕੂਲਰ ਨਾਲ ਕੁਲ 25 ਸ਼ਹਿਰਾਂ 'ਚ ਇਹ ਸੈੱਸ ਵਸੂਲਿਆ ਜਾਵੇਗਾ। -PTC News


Top News view more...

Latest News view more...