Fri, Apr 19, 2024
Whatsapp

ਆਖਿਰ ਕਿਉਂ ਲਗਾਉਣਾ ਪਿਆ ਸਕੂਲ ਨੂੰ ਤਾਲਾ, ਜਾਣੋ ਮਾਮਲਾ

Written by  Jashan A -- November 22nd 2018 11:52 AM -- Updated: November 22nd 2018 12:18 PM
ਆਖਿਰ ਕਿਉਂ ਲਗਾਉਣਾ ਪਿਆ ਸਕੂਲ ਨੂੰ ਤਾਲਾ, ਜਾਣੋ ਮਾਮਲਾ

ਆਖਿਰ ਕਿਉਂ ਲਗਾਉਣਾ ਪਿਆ ਸਕੂਲ ਨੂੰ ਤਾਲਾ, ਜਾਣੋ ਮਾਮਲਾ

ਆਖਿਰ ਕਿਉਂ ਲਗਾਉਣਾ ਪਿਆ ਸਕੂਲ ਨੂੰ ਤਾਲਾ, ਜਾਣੋ ਮਾਮਲਾ,ਗੁਰਦਸਪੁਰ: ਗੁਰਦਸਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਇਆ ਹੈ, ਜਿਥੇ ਪਿੰਡਕੋਟ ਧੰਦਲ ਵਿਖੇ ਅਧਿਆਪਕਾਂ ਦੀ ਬਦਲੀ ਹੋਣ ਦੇ ਵਿਰੋਧ `ਚ ਸਕੂਲੀ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੇ ਅਤੇ ਸਥਾਨਕ ਅਦਰਸ਼ ਸਕੂਲ `ਚ ਤਾਲਾ ਲਗਾ ਦਿੱਤਾ ਗਿਆ ਹੈ। ਹੋਰ ਪੜ੍ਹੋ: ਆਖਿਰ ਅਜਿਹਾ ਕੀ ਕਾਰਨਾਮਾ ਕੀਤਾ ਇਸ 5 ਸਾਲ ਦੇ ਬੱਚੇ ਨੇ, ਜੋ ਤੋਹਫ਼ੇ ‘ਚ ਮਿਲੀ ਮਹਿੰਗੀ ਕਾਰ, ਜਾਣੋ ਮਾਮਲਾ ਪਿੰਡ ਵਾਸੀਆਂ ਅਤੇ ਬੱਚਿਆਂ ਨੇ ਤਾਲਾ ਲਗਾ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਅਤੇ ਲੋਕਾਂ ਦਾ ਕਹਿਣਾ ਹੈ ਕਿ ਜਿੰਨ੍ਹਾਂ ਅਧਿਆਪਕਾਂ ਦੀ ਬਦਲੀ ਕੀਤੀ ਗਈ ਹੈ ਉਹਨਾਂ ਅਧਿਆਪਕਾਂ ਨੂੰ ਵਾਪਸ ਇਸ ਸਕੂਲ ਵਿੱਚ ਹੀ ਭੇਜਿਆ ਜਾਵੇ, ਪੰਜਾਬ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਇਹ ਸੰਘਰਸ਼ ਹੋਰ ਵੀ ਤੇਜ਼ ਹੋ ਸਕਦਾ ਹੈ। —PTC News


Top News view more...

Latest News view more...