Wed, Apr 24, 2024
Whatsapp

ਜਦੋਂ ਤ੍ਰਿਪਤ ਰਜਿੰਦਰ ਬਾਜਵਾ ਨੇ ਆਪਣੇ ਹੀ ਵਰਕਰ ਨੂੰ ਪਾਈ ਝਾੜ, ਦੇਖੋ ਵੀਡੀਓ

Written by  Jashan A -- January 05th 2020 11:45 AM
ਜਦੋਂ ਤ੍ਰਿਪਤ ਰਜਿੰਦਰ ਬਾਜਵਾ ਨੇ ਆਪਣੇ ਹੀ ਵਰਕਰ ਨੂੰ ਪਾਈ ਝਾੜ, ਦੇਖੋ ਵੀਡੀਓ

ਜਦੋਂ ਤ੍ਰਿਪਤ ਰਜਿੰਦਰ ਬਾਜਵਾ ਨੇ ਆਪਣੇ ਹੀ ਵਰਕਰ ਨੂੰ ਪਾਈ ਝਾੜ, ਦੇਖੋ ਵੀਡੀਓ

ਜਦੋਂ ਤ੍ਰਿਪਤ ਰਜਿੰਦਰ ਬਾਜਵਾ ਨੇ ਆਪਣੇ ਹੀ ਵਰਕਰ ਨੂੰ ਪਾਈ ਝਾੜ, ਦੇਖੋ ਵੀਡੀਓ,ਗੁਰਦਾਸਪੁਰ: ਬੀਤੇ ਦਿਨ ਗੁਰਦਾਸਪੁਰ 'ਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੀ ਵਰਕਰ ਕਮੇਟੀ 'ਚ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ, ਜਦੋਂ ਵਰਕਰ ਨੇ ਬਾਜਵਾ ਤੋਂ ਨਜਾਇਜ਼ 26 ਦੇ ਪਰਚੇ ਸਬੰਧੀ ਸਵਾਲ ਪੁੱਛਿਆ ਤਾਂ ਉਹ ਬਾਜਵਾ ਭੜਕ ਗਏ ਤੇ ਆਪਣੇ ਹੀ ਵਰਕਰ ਨੂੰ ਝਾੜ ਪਾ ਦਿੱਤੀ। ਬਾਜਵਾ ਨੇ ਗੁੱਸੇ 'ਚ ਕਿਹਾ, ''ਮੈਂ ਤੇਰਾ ਕੰਮ ਕਿਉਂ ਕਰਾਂ ਤੂੰ ਕਿਹੜਾ ਮੈਨੂੰ ਵੋਟਾਂ ਪਾਈਆਂ'। ਤ੍ਰਿਪਤ ਰਜਿੰਦਰ ਬਾਜਵਾ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਨੇਤਾਵਾਂ ਤੋਂ ਕੰਮ ਕਰਵਾਉਣ ਦੀ ਆਸ ਰੱਖਣ ਵਾਲੇ ਲੋਕਾਂ ਦਾ ਵਿਸ਼ਵਾਸ ਡੋਲ ਸਕਦਾ ਹੈ।

 
View this post on Instagram
 

ਜਦੋਂ ਤ੍ਰਿਪਤ ਰਜਿੰਦਰ ਬਾਜਵਾ ਨੇ ਆਪਣੇ ਹੀ ਵਰਕਰ ਨੂੰ ਪਾਈ ਝਾੜ @capt_amarindersingh @youthcongresspunjab #Punjab #Congress #India

A post shared by PTC News (@ptc_news) on


-PTC News

Top News view more...

Latest News view more...