Thu, Apr 25, 2024
Whatsapp

ਗੁਰਦਾਸਪੁਰ : ਰਿਵਾਲਵਰ ਸਾਫ਼ ਕਰਦੇ ਸਮੇਂ GRP ਜਵਾਨ ਨੂੰ ਲੱਗੀ ਗੋਲੀ ,ਹਾਲਤ ਗੰਭੀਰ

Written by  Shanker Badra -- June 03rd 2019 04:00 PM
ਗੁਰਦਾਸਪੁਰ : ਰਿਵਾਲਵਰ ਸਾਫ਼ ਕਰਦੇ ਸਮੇਂ GRP ਜਵਾਨ ਨੂੰ ਲੱਗੀ ਗੋਲੀ ,ਹਾਲਤ ਗੰਭੀਰ

ਗੁਰਦਾਸਪੁਰ : ਰਿਵਾਲਵਰ ਸਾਫ਼ ਕਰਦੇ ਸਮੇਂ GRP ਜਵਾਨ ਨੂੰ ਲੱਗੀ ਗੋਲੀ ,ਹਾਲਤ ਗੰਭੀਰ

ਗੁਰਦਾਸਪੁਰ : ਰਿਵਾਲਵਰ ਸਾਫ਼ ਕਰਦੇ ਸਮੇਂ GRP ਜਵਾਨ ਨੂੰ ਲੱਗੀ ਗੋਲੀ ,ਹਾਲਤ ਗੰਭੀਰ:ਗੁਰਦਾਸਪੁਰ : ਗੁਰਦਾਸਪੁਰ 'ਚ ਰੇਲਵੇ ਸਟੇਸ਼ਨ 'ਤੇ ਤਾਇਨਾਤ ਜੀ.ਆਰ.ਪੀ. ਦੇ ਜਵਾਨ ਦੇ ਅਚਾਨਕ ਗੋਲੀ ਲੱਗਣ ਦੀ ਖ਼ਬਰ ਮਿਲੀ ਹੈ।ਇਸ ਤੋਂ ਬਾਅਦ ਗੋਲੀ ਲੱਗਣ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। [caption id="attachment_302964" align="aligncenter" width="300"]Gurdaspur Revolver Clean Time jawan Shot , Condition serious
ਗੁਰਦਾਸਪੁਰ : ਰਿਵਾਲਵਰ ਸਾਫ਼ ਕਰਦੇ ਸਮੇਂ GRP ਜਵਾਨ ਨੂੰ ਲੱਗੀ ਗੋਲੀ ,ਹਾਲਤ ਗੰਭੀਰ[/caption] ਜਾਣਕਾਰੀ ਮੁਤਾਬਕ ਜੀ.ਆਰ.ਪੀ. ਦਾ ਜਵਾਨ ਜਸਬੀਰ ਸਿੰਘ ਡਿਊਟੀ ਦੌਰਾਨ ਆਪਣੀ ਰਿਵਾਲਵਰ ਸਾਫ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਗੋਲੀ ਲੱਗ ਗਈ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। [caption id="attachment_302961" align="aligncenter" width="300"]Gurdaspur Revolver Clean Time jawan Shot , Condition serious
ਗੁਰਦਾਸਪੁਰ : ਰਿਵਾਲਵਰ ਸਾਫ਼ ਕਰਦੇ ਸਮੇਂ GRP ਜਵਾਨ ਨੂੰ ਲੱਗੀ ਗੋਲੀ ,ਹਾਲਤ ਗੰਭੀਰ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹਰਿਆਣਾ ਦੇ ਰੋਹਤਕ ‘ਚ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ,1 ਜ਼ਖਮੀ ,4 ਕਾਬੂ ਉਸਨੂੰ ਰੇਲਵੇ ਚੌਕੀ ਮੁਲਾਜ਼ਮਾਂ ਵੱਲੋਂ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ।ਗੋਲੀ ਉਸ ਦੀ ਸੱਜੀ ਵੱਖੀ ਵਿਚ ਜਾ ਵੱਜੀ ਹੈ। -PTCNews


Top News view more...

Latest News view more...