Sat, Apr 20, 2024
Whatsapp

Gurmeet Pinky: Kanwar Sandhu, former DGP S.S. Virk used to mentally harass me

Written by  PTC News Desk -- February 05th 2016 09:04 AM -- Updated: February 05th 2016 12:11 PM
Gurmeet Pinky: Kanwar Sandhu, former DGP S.S. Virk used to mentally harass me

Gurmeet Pinky: Kanwar Sandhu, former DGP S.S. Virk used to mentally harass me

ਗੁਰਮੀਤ ਪਿੰਕੀ ਦੇ ਨਵੇਂ ਖੁਲਾਸੇ ਪੱਤਰਕਾਰ ਕੰਵਰ ਸੰਧੂ ਤੇ ਸਾਬਕਾ ਡੀ.ਜੀ.ਪੀ ਐੱਸ.ਐੱਸ.ਵਿਰਕ ਨੇ ਕੀਤਾ ਮੇਰਾ ਮਾਨਸਿਕ ਤਸ਼ੱਦਦ ਸਾਬਕਾ ਡੀ.ਜੀ.ਪੀ ਐੱਸ.ਐੱਸ.ਵਿਰਕ ਦੇ ਘਰ ਹੁੰਦੀਆਂ ਨੇ ਦੇਸ਼ ਵਿਰੋਧੀ ਮੀਟਿੰਗਾਂ: ਪਿੰਕੀ ਕੈਟ ਕੰਵਰ ਸੰਧੂ ਵੱਲੋਂ ਗੋਲਾ ਕਤਲ ਇਲਜ਼ਾਮ 'ਚ ਮੈਨੂੰ ਬਰੀ ਕਰਵਾਉਣ ਦਾ ਦਿੱਤਾ ਗਿਆ ਸੀ ਭਰੋਸਾ: ਪਿੰਕੀ ਕੈਟ ਇੰਟਰਵਿਊ ਲਈ ਵਿਰਕ ਤੇ ਸੰਧੂ ਵੱਲੋਂ ਲਿਖਤ 'ਚ ਦਿੱਤੀ ਜਾਂਦੀ ਸੀ ਸਕ੍ਰਿਪਟ: ਪਿੰਕੀ ਕੈਟ ਚੰਡੀਗੜ੍ਹ ਪੁਲਿਸ ਕੋਲ ਕਰਵਾਈ ਸ਼ਿਕਾਇਤ ਦਰਜ ਕੰਵਰ ਸੰਧੂ ਦਾ ਮੈਨੂੰ ਪਟਿਆਲਾ ਜੇਲ੍ਹ ਲਿਜਾਣਾ ਇੱਕ ਸਾਜਿਸ਼: ਪਿੰਕੀ ਕੈਟ ਜੇਲ੍ਹ ਅੰਦਰ ਲਿਜਾ ਕੇ ਕੰਵਰ ਸੰਧੂ ਮੇਰੇ 'ਤੇ ਕਰਵਾਉਣਾ ਚਾਹੁੰਦਾ ਸੀ ਹਮਲਾ: ਪਿੰਕੀ ਕੈਟ ਜੇਲ੍ਹ ਅੰਦਰ ਮੇਰੇ ਵੱਲੋਂ ਨਾ ਜਾਣ ਕਾਰਨ ਰਾਜੋਆਣਾ ਵੱਲੋਂ ਕੰਵਰ ਸੰਧੂ 'ਤੇ ਕੀਤਾ ਗਿਆ ਹਮਲਾ: ਪਿੰਕੀ ਕੈਟ ਇਸ ਮਾਮਲੇ ਦੀ ਜਾਂਚ ਜਾਰੀ ਹੈ: ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਕਾਨੂੰਨ ਮੁਤਾਬਕ ਹੋਵੇਗੀ ਕਾਰਵਾਈ: ਡਾ. ਦਲਜੀਤ ਸਿੰਘ ਚੀਮਾ ਮੇਰੇ ਨਾਲ ਪਹਿਲਾਂ ਨਹੀਂ ਹੋਈ ਮੁਲਾਕਾਤ: ਸਾਬਕਾ ਡੀ.ਜੀ.ਪੀ. ਐੱਸ.ਐੱਸ. ਵਿਰਕ ਸਾਰੇ ਇਲਜ਼ਾਮ ਬੇਬੁਨਿਆਦ: ਐੱਸ.ਐੱਸ. ਵਿਰਕ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾ ਲਈ ਜਾਵੇ: ਐੱਸ.ਐੱਸ. ਵਿਰਕ ਪੱਤਰਕਾਰ ਕੰਵਰ ਸੰਧੂ ਦਾ ਟਿੱਪਣੀ ਕਰਨ ਤੋਂ ਇਨਕਾਰ


Top News view more...

Latest News view more...