ਅਣਪਛਾਤੇ ਹਮਲਾਵਰ ਨੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨੂੰ ਮੋਟਰ ਸਾਈਕਲ ਸਮੇਤ ਕੀਤਾ ਅੱਗ ਦੇ ਹਵਾਲੇ

Gurnam Singh, Senior vice president of Shiromani Akali Dal killed
Gurnam Singh, Senior vice president of Shiromani Akali Dal killed

Gurnam Singh, Senior vice president of Shiromani Akali Dal killed: ਹੁਸ਼ਿਆਰਪੁਰ ‘ਚ ਸੀਨੀਅਰ ਅਕਾਲੀ ਮੀਤ ਪ੍ਰਧਾਨ ਗੁਰਨਾਮ ਸਿੰਘ ਦੀ ਸੜ੍ਹੀ ਹੋਈ ਲਾਸ਼ ਖੇਤਾਂ ‘ਚੋਂ ਬਰਾਮਦ ਹੋਣ ਨਾਲ ਇਲਾਕੇ ‘ਚ ਭਾਰੀ ਦਹਿਸ਼ਤ ਹੈ। ਮ੍ਰਿਤਕ ਨੂੰ ਕਿਸੇ ਅਣਪਛਾਤੇ ਹਮਲਾਵਰ ਵੱਲੋਂ ਮੋਟਰਸਾਈਕਲ ਸਮੇਤ ਅੱਗ ਦੇ ਹਵਾਲੇ ਕਰ ਦਿੱਤਾ ਗਿਆ। Gurnam Singh, Senior vice president of Shiromani Akali Dal killedਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕਰ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ।
Gurnam Singh, Senior vice president of Shiromani Akali Dal killedਮਿਲੀ ਜਾਣਕਾਰੀ ਮੁਤਾਬਕ, ਗੁਰਨਾਮ ਸਿੰਘ ਬੀਤੀ ਰਾਤ ਆਪਣੇ ਖੇਤਾਂ ਤੋਂ ਘਰ ਵੱਲ ਜਾ ਰਿਹਾ ਸੀ, ਜਦੋਂ ਕਿਸੇ ਅਣਪਛਾਤੇ ਹਮਲਾਵਰ ਨੇ ਉਸਨੂੰ ਮੋਟਰ ਸਾਈਕਲ ਸਮੇਤ ਅੱਗ ਦੇ ਹਵਾਲੇ ਕਰ ਦਿੱਤਾ।
Gurnam Singh, Senior vice president of Shiromani Akali Dal killedਪੁਲਿਸ ਵੱਲੋਂ ਲਾਸ਼ ਨੂੰ ਕਬਜੇ ‘ਚ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

—PTC News