Advertisment

ਗੁਰਪ੍ਰੀਤ ਸੋਨੀ ਤੁਰਿਆ ਬੁਲੰਦੀਆਂ ਦੇ ਰਾਹ 'ਤੇ, ਦਿਲਜੀਤ ਦੀ ਫ਼ਿਲਮ ਦੇ ਗਾਣੇ ਤੋਂ ਬਾਅਦ ਰਿਲੀਜ਼ ਕੀਤਾ ਆਪਣਾ ਗਾਣਾ

author-image
Jashan A
Updated On
New Update
ਗੁਰਪ੍ਰੀਤ ਸੋਨੀ ਤੁਰਿਆ ਬੁਲੰਦੀਆਂ ਦੇ ਰਾਹ 'ਤੇ, ਦਿਲਜੀਤ ਦੀ ਫ਼ਿਲਮ ਦੇ ਗਾਣੇ ਤੋਂ ਬਾਅਦ ਰਿਲੀਜ਼ ਕੀਤਾ ਆਪਣਾ ਗਾਣਾ
Advertisment
ਗੁਰਪ੍ਰੀਤ ਸੋਨੀ ਤੁਰਿਆ ਬੁਲੰਦੀਆਂ ਦੇ ਰਾਹ 'ਤੇ, ਦਿਲਜੀਤ ਦੀ ਫ਼ਿਲਮ ਦੇ ਗਾਣੇ ਤੋਂ ਬਾਅਦ ਰਿਲੀਜ਼ ਕੀਤਾ ਆਪਣਾ ਗਾਣਾ,ਸੋਸ਼ਲ ਮੀਡੀਆ ਰਾਹੀਂ ਸਟਾਰ ਬਣੇ ਗੁਰਪ੍ਰੀਤ ਸੋਨੀ ਦਿਨ ਬ ਦਿਨ ਬੁਲੰਦੀਆਂ ਛੁਹ ਰਹੇ ਹਨ। ਗੁਰਪ੍ਰੀਤ ਸੋਨੀ ਤੇ ਗਾਇਕ ਪ੍ਰੀਤ ਸਿਆ ਦਾ ਨਵਾਂ ਗਾਣਾ ਬਾਂਦਰੀ ਰਿਲੀਜ਼ ਹੋ ਗਿਆ ਹੈ। publive-image ਤੁਹਾਨੂੰ ਦੱਸ ਦੇਈਏ ਕਿ ਗੁਰਪ੍ਰੀਤ ਸੋਨੀ ਦਿਲਜੀਤ ਦੋਸਾਂਝ ਦੀ ਫ਼ਿਲਮ ਛੜਾ ਦੇ ਗਾਣੇ ਮਹਿਫਿਲ ਵਿੱਚ ਵੀ ਨਜ਼ਰ ਆਇਆ ਹੈ। ਇਸ ਗਾਣੇ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਹੋਰ ਪੜ੍ਹੋ: 
Advertisment
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ - ਜਾਣੋ ਕਿਸ ਨੂੰ ਮਿਲਿਆ ਕਿਹੜਾ ਅਵਾਰਡ publive-imageਬਾਂਦਰੀ ਗੀਤ ਦੀ ਗੱਲ ਕੀਤੀ ਜਾਵੇ ਤਾਂ ਗਾਣੇ ਦਾ ਮਿਊਜ਼ਿਕ ਵਿੱਕੀ ਰਤਨਾ ਨੇ ਤਿਆਰ ਕੀਤਾ ਹੈ। ਜਦੋਂ ਕਿ ਬੋਲ ਸ਼ੈਰੀ ਸੰਘੇੜਾ ਨੇ ਲਿਖੇ ਹਨ। ਇਸ ਗਾਣੇ ਵਿੱਚ ਰੈਪ ਗੋਪੀ ਲੌਂਗੀਆ ਨੇ ਕੀਤਾ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਗੁਰਪ੍ਰੀਤ ਸੋਨੀ ਤੇ ਉਹਨਾਂ ਦੇ ਸਾਥੀ ਟਿਕ ਟਾਕ 'ਤੇ ਕਾਫੀ ਮਸ਼ਹੂਰ ਹਨ। ਗੁਰਪ੍ਰੀਤ ਪੌਂਟਾ ਸਾਹਿਬ ਦੇ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਹੈ।
 
View this post on Instagram
 

New song jaldi

A post shared by Preet syaan (@preet_syaan) on

ਪਿੰਡ ਦੇ ਹੀ ਕੁਝ ਆਪਣੇ ਸਾਥੀਆਂ ਨਾਲ ਉਸ ਨੇ ਵੀਡਿਓ ਬਨਾਉਣੀਆਂ ਸ਼ੁਰੂ ਕੀਤੀਆ ਸਨ, ਤੇ ਇਹ ਵੀਡਿਓ ਲੋਕਾਂ ਨੂੰ ਏਨੀਆਂ ਕੁ ਪਸੰਦ ਆਈਆਂ ਕਿ ਗੁਰਪ੍ਰੀਤ ਸੋਨੀ ਤੇ ਉਸ ਦੇ ਸਾਥੀ ਰਾਤੋ ਰਾਤ ਸੋਸ਼ਲ ਮੀਡੀਆ ਦੇ ਸਟਾਰ ਬਣ ਗਏ ਤੇ ਅੱਜ ਉਹਨਾਂ ਦੀ ਦੁਨੀਆ ਦੀਵਾਨੀ ਹੈ। -PTC News-
entertainment-news entertainment-news-in-punjabi gurpreet-soni gurpreet-soni-news latest-gurpreet-soni-news
Advertisment

Stay updated with the latest news headlines.

Follow us:
Advertisment