Tue, Apr 16, 2024
Whatsapp

ਗੁਰੂਗ੍ਰਾਮ: ਭਾਰੀ ਮੀਂਹ ਤੇ ਗੜਿਆਂ ਨੇ ਵਧਾਈ ਠੰਡ, ਠੁਰ ਠੁਰ ਕਰਨ ਲੱਗੇ ਲੋਕ, ਦੋਖੋ ਵੀਡੀਓ

Written by  Jashan A -- January 22nd 2019 05:15 PM -- Updated: January 22nd 2019 05:19 PM
ਗੁਰੂਗ੍ਰਾਮ: ਭਾਰੀ ਮੀਂਹ ਤੇ ਗੜਿਆਂ ਨੇ ਵਧਾਈ ਠੰਡ, ਠੁਰ ਠੁਰ ਕਰਨ ਲੱਗੇ ਲੋਕ, ਦੋਖੋ ਵੀਡੀਓ

ਗੁਰੂਗ੍ਰਾਮ: ਭਾਰੀ ਮੀਂਹ ਤੇ ਗੜਿਆਂ ਨੇ ਵਧਾਈ ਠੰਡ, ਠੁਰ ਠੁਰ ਕਰਨ ਲੱਗੇ ਲੋਕ, ਦੋਖੋ ਵੀਡੀਓ

ਗੁਰੂਗ੍ਰਾਮ: ਭਾਰੀ ਮੀਂਹ ਤੇ ਗੜਿਆਂ ਨੇ ਵਧਾਈ ਠੰਡ, ਠੁਰ ਠੁਰ ਕਰਨ ਲੱਗੇ ਲੋਕ, ਦੋਖੋ ਵੀਡੀਓ ,ਗੁਰੁਗਰਾਮ: ਬੀਤੇ ਦਿਨ ਤੋਂ ਪੈ ਰਹੀ ਬਾਰਿਸ਼ ਨਾਲ ਠੰਡ 'ਚ ਕਾਫੀ ਹੱਦ ਤਕ ਵਾਧਾ ਹੋਇਆ ਹੈ। ਜਿਸ ਕਾਰਨ ਲੋਕਾਂ ਨੂੰ ਕੰਬਣੀ ਛਿੜ ਗਈ ਹੈ। ਬੀਤੇ ਦਿਨ ਤੋਂ ਪੰਜਾਬ ਦੇ ਨਾਲ ਨਾਲ ਹਰਿਆਣਾ, ਦਿੱਲੀ 'ਚ ਵੀ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। [caption id="attachment_244132" align="aligncenter" width="300"]rainfall ਗੁਰੂਗ੍ਰਾਮ: ਭਾਰੀ ਮੀਂਹ ਤੇ ਗੜਿਆਂ ਨੇ ਵਧਾਈ ਠੰਡ, ਠੁਰ ਠੁਰ ਕਰਨ ਲੱਗੇ ਲੋਕ, ਦੋਖੋ ਵੀਡੀਓ[/caption]   ਬਾਰਿਸ਼ ਨੇ ਇਕ ਵਾਰ ਫਿਰ ਤੋਂ ਮੌਸਮ ‘ਚ ਤਬਦੀਲੀ ਲਿਆ ਦਿੱਤੀ ਹੈ ਅਤੇ ਤਾਪਮਾਨ ‘ਚ ਵੀ ਗਿਰਾਵਟ ਆਈ ਹੈ। ਗੁਰੂਗ੍ਰਾਮ ’ਚ ਵੀ ਭਾਰੀ ਮੀਂਹ ਤੇ ਗੜੇ ਪਏ, ਜਿਸ ਕਾਰਨ ਠੰਡ 'ਚ ਕਾਫੀ ਵਾਧਾ ਹੋ ਗਿਆ ਹੈ।

ਠੰਡ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ।ਇਸ ਮੀਂਹ ਕਾਰਨ ਸਕੂਲੀ ਬੱਚਿਆਂ ਅਤੇ ਕੰਮਾਂ-ਕਾਰਾਂ ‘ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ। -PTC News

Top News view more...

Latest News view more...