Sat, Apr 20, 2024
Whatsapp

26 ਸਾਲਾ ਦੀ ਹੋਈ ਸ਼ਹਿਨਾਜ਼ ਗਿੱਲ, ਦੇਖੋ, ਪੰਜਾਬ ਦੀ ਕੈਟਰੀਨਾ ਕੈਫ ਦੀਆਂ ਖੂਬਸੂਰਤ ਤਸਵੀਰਾਂ

Written by  Jashan A -- January 27th 2020 12:18 PM
26 ਸਾਲਾ ਦੀ ਹੋਈ ਸ਼ਹਿਨਾਜ਼ ਗਿੱਲ, ਦੇਖੋ, ਪੰਜਾਬ ਦੀ ਕੈਟਰੀਨਾ ਕੈਫ ਦੀਆਂ ਖੂਬਸੂਰਤ ਤਸਵੀਰਾਂ

26 ਸਾਲਾ ਦੀ ਹੋਈ ਸ਼ਹਿਨਾਜ਼ ਗਿੱਲ, ਦੇਖੋ, ਪੰਜਾਬ ਦੀ ਕੈਟਰੀਨਾ ਕੈਫ ਦੀਆਂ ਖੂਬਸੂਰਤ ਤਸਵੀਰਾਂ

26 ਸਾਲਾ ਦੀ ਹੋਈ ਸ਼ਹਿਨਾਜ਼ ਗਿੱਲ, ਦੇਖੋ, ਪੰਜਾਬ ਦੀ ਕੈਟਰੀਨਾ ਕੈਫ ਦੀਆਂ ਖੂਬਸੂਰਤ ਤਸਵੀਰਾਂ,ਪੰਜਾਬੀ ਇੰਡਸਟਰੀ 'ਚ ਵੱਡਾ ਨਾਮ ਬਣਾਉਣ ਤੋਂ ਬਾਅਦ ਬਿੱਗ ਬੌਸ ਦੀ ਸਭ ਤੋਂ ਪਸੰਦੀਦਾ ਮੁਕਾਬਲੇਬਾਜ਼ ਯਾਨੀ ਕਿ ਪੰਜਾਬ ਦੀ ਕੈਟਰੀਨਾ ਕੈਫ ਕਹੀ ਜਾਣ ਵਾਲੀ ਸ਼ਹਿਨਾਜ਼ ਗਿੱਲ ਅੱਜ ਆਪਣਾ 26ਵਾਂ ਜਨਮਦਿਨ ਮਨਾ ਰਹੀ ਹੈ। ਸ਼ਹਿਨਾਜ਼ ਗਿੱਲ ਦਾ ਜਨਮ ਪੰਜਾਬ ‘ਚ ਹੋਇਆ ਹੈ ਤੇ ਉਸ ਨੇ ਬੀ ਕਾਮ ‘ਚ ਪੜ੍ਹਾਈ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ਼ ਪੰਜਾਬੀ ਮਾਡਲ, ਸਿੰਗਰ ਤੇ ਅਦਾਕਾਰਾ ਹੈ, ਜਿਸ ਨੇ ਥੋੜੇ ਸਮੇਂ 'ਚ ਹੀ ਪੰਜਾਬੀ ਇੰਡਸਟਰੀ 'ਚ ਵੱਡਾ ਨਾਮ ਕਮਾਇਆ ਹੈ। https://www.instagram.com/p/B7ywV8XBaFp/?utm_source=ig_web_copy_link ਉਨ੍ਹਾਂ ਨੇ ਆਫ਼ੀਸ਼ੀਅਲ ਤੌਰ ਤੇ ਕਰੀਅਰ ਦੀ ਸ਼ੁਰੂਆਤ ਸਾਲ 2015 ਤੋਂ ਕੀਤੀ ਸੀ। 2015 ‘ਚ ਸ਼ਹਿਨਾਜ਼ ਗਿੱਲ ਨੇ ਗੁਰਵਿੰਦਰ ਬਰਾੜ ਦੇ ਗੀਤ ਸ਼ਿਵ ਦੀ ਕਿਤਾਬ ਦੇ ਨਾਲ ਕੀਤੀ ਸੀ, ਜੋ ਦਰਸ਼ਕਾਂ ਦੀ ਕਚਹਿਰੀ 'ਚ ਮਕਬੂਲ ਹੋਇਆ। ਹੋਰ ਪੜ੍ਹੋ: ਆਪਣੇ ਰਿਸ਼ਤੇ ਦੀ ਖੱਟਾਸ ਭੁੱਲ ਕੇ ਹਿਮਾਂਸ਼ੀ ਖੁਰਾਣਾ ਆਈ ਸ਼ਹਿਨਾਜ਼ ਗਿੱਲ ਦੇ ਹੱਕ 'ਚ, ਕੀਤਾ ਇਹ ਟਵੀਟ ਜਿਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਕੀਤੀ। ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ‘ਚ ਵੀ ਕਈ ਗੀਤ ਲੈ ਕੇ ਆ ਚੁੱਕੇ ਹਨ। https://www.instagram.com/p/BuoWFKchLXX/?utm_source=ig_web_copy_link ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਕੰਮ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦਾ ਇੱਕ ਹੋਰ ਗੀਤ Sidewalk ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਇਆ ਹੈ। ਇਸ ਗੀਤ ਨੂੰ ਸ਼ਹਿਨਾਜ਼ ਗਿੱਲ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ, ਜੋ ਸਰੋਤਿਆਂ ਦੀ ਕਚਹਿਰੀ 'ਚ ਜੰਮ ਕੇ ਮਕਬੂਲ ਹੋ ਰਿਹਾ ਹੈ। https://www.instagram.com/p/BtVDoZZl1Yj/?utm_source=ig_web_copy_link https://www.instagram.com/p/Br4uCAxlXX1/?utm_source=ig_web_copy_link https://www.instagram.com/p/B7urIEpBCsr/?utm_source=ig_web_copy_link https://www.instagram.com/p/B7qDegPBNdn/?utm_source=ig_web_copy_link   https://www.instagram.com/p/B7nEApDB2SX/?utm_source=ig_web_copy_link   https://www.instagram.com/p/B7i2K5FBFsQ/?utm_source=ig_web_copy_link   https://www.instagram.com/p/B7fBbtPBfus/?utm_source=ig_web_copy_link https://www.instagram.com/p/B7d3Q8Lhv8-/?utm_source=ig_web_copy_link -PTC News


Top News view more...

Latest News view more...