ਹਾਰਦਿਕ ਪੰਡਿਆ ਨੂੰ ਟੀਵੀ ਸ਼ੋਅ ਦੌਰਾਨ ਮਹਿਲਾਵਾਂ ਨੂੰ ਟਿੱਪਣੀ ਕਰਨੀ ਪਈ ਮਹਿੰਗੀ, ਕੋਹਲੀ ਤੇ ਬੀਸੀਸੀਆਈ ਨੇ ਲਿਆ ਕਰੜੇ ਹੱਥੀਂ, ਦਿੱਤਾ ਇਹ ਵੱਡਾ ਬਿਆਨ

hardik pandya
ਹਾਰਦਿਕ ਪੰਡਿਆ ਤੇ ਰਾਹੁਲ ਨੂੰ ਮਹਿਲਾਵਾਂ ਨੂੰ ਅਸ਼ਲੀਲ ਟਿੱਪਣੀ ਕਰਨੀ ਪਈ ਮਹਿੰਗੀ, ਪਹਿਲੇ ਵਨਡੇ ਮੈਚ 'ਚੋਂ ਹੋਏ ਬਾਹਰ

ਹਾਰਦਿਕ ਪੰਡਿਆ ਨੂੰ ਟੀਵੀ ਸ਼ੋਅ ਦੌਰਾਨ ਮਹਿਲਾਵਾਂ ਨੂੰ ਟਿੱਪਣੀ ਕਰਨੀ ਪਈ ਮਹਿੰਗੀ, ਕੋਹਲੀ ਤੇ ਬੀਸੀਸੀਆਈ ਨੇ ਲਿਆ ਕਰੜੇ ਹੱਥੀਂ, ਦਿੱਤਾ ਇਹ ਵੱਡਾ ਬਿਆਨ,ਸਿਡਨੀ: ਭਾਰਤੀ ਕ੍ਰਿਕੇਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਿਆ ਤੇ ਵਿਸਫੋਟਕ ਬੱਲੇਬਾਜ ਕੇ.ਐੱਲ. ਰਾਹੁਲ ਟੀਵੀ ਸ਼ੋਅ ਦੇ ਦੌਰਾਨ ਮਹਿਲਾਵਾਂ ‘ਤੇ ‘ਗਲਤ’ ਟਿੱਪਣੀ ਕਰਨ ਤੋਂ ਬਾਅਦ ਬੁਰੀ ਤਰ੍ਹਾਂ ਫਸ ਚੁੱਕੇ ਹਨ।

hardik pandya
ਹਾਰਦਿਕ ਪੰਡਿਆ ਨੂੰ ਟੀਵੀ ਸ਼ੋਅ ਦੌਰਾਨ ਮਹਿਲਾਵਾਂ ਨੂੰ ਟਿੱਪਣੀ ਕਰਨੀ ਪਈ ਮਹਿੰਗੀ, ਕੋਹਲੀ ਤੇ ਬੀਸੀਸੀਆਈ ਨੇ ਲਿਆ ਕਰੜੇ ਹੱਥੀਂ, ਦਿੱਤਾ ਇਹ ਵੱਡਾ ਬਿਆਨ

ਜਿਥੇ ਲੋਕਾਂ ਵੱਲੋਂ ਲਗਾਤਾਰ ਇਹਨਾਂ ਖਿਡਾਰੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਭਟਰੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਹਨਾਂ ਦਾ ਸਮਰਥਨ ਨਹੀਂ ਕਰ ਰਹੇ ਹਨ। ਕੋਹਲੀ ਦਾ ਕਹਿਣਾ ਹੈ ਕਿ ਭਾਰਤੀ ਟੀਮ ਤੇ ਅਜਿਹੀ ਟਿੱਪਣੀ ਕਰਨ ਵਾਲਿਆਂ ਦਾ ਸਮਰਥਨ ਨਹੀਂ ਕਰਦੀ ਪਰ ਉਨ੍ਹਾਂ ਨੇ ਨਾਲ ਹੀ ਜ਼ੋਰ ਦਿੱਤਾ ਕਿ ਇਸ ਵਿਵਾਦ ਨਾਲ ਡਰੈਸਿੰਗ ਰੂਮ ਦਾ ਮਨੋਬਲ ਪ੍ਰਭਾਵਿਤ ਨਹੀਂ ਹੋਵੇਗਾ।

hardik pandya
ਹਾਰਦਿਕ ਪੰਡਿਆ ਨੂੰ ਟੀਵੀ ਸ਼ੋਅ ਦੌਰਾਨ ਮਹਿਲਾਵਾਂ ਨੂੰ ਟਿੱਪਣੀ ਕਰਨੀ ਪਈ ਮਹਿੰਗੀ, ਕੋਹਲੀ ਤੇ ਬੀਸੀਸੀਆਈ ਨੇ ਲਿਆ ਕਰੜੇ ਹੱਥੀਂ, ਦਿੱਤਾ ਇਹ ਵੱਡਾ ਬਿਆਨ

ਕਪਤਾਨ ਵਿਰਾਟ ਕੋਹਲੀ ਦਾ ਕਹਿਣਾ ਹੈ ਕਿ ਦੋਵਾਂ ਖਿਡਾਰੀਆਂ ਵੱਲੋਂ ਮਹਿਲਾਵਾਂ ਨੂੰ ਲੈ ਕੇ ਜੋ ਗਲਤ ਟਿਪਣੀ ਕੀਤੀ ਗਈ ਹੈ, ਟੀਮ ਉਸ ਦਾ ਸਮਰਥਨ ਨਹੀਂ ਕਰਦੀ। ਇਹ ਦੋਵਾਂ ਖਿਡਾਰੀਆਂ ਨੂੰ ਦੱਸ ਦਿੱਤਾ ਗਿਆ ਹੈ।ਕੋਹਲੀ ਨੇ ਕਿਹਾ, ”ਜੋ ਵੀ ਹੋਇਆ ਉਹ ਮੰਦਭਾਗਾ ਹੈ ਪਰ ਕੁਝ ਚੀਜ਼ਾਂ ਤੁਹਾਡੇ ਕੰਟਰੋਲ ‘ਚ ਨਹੀਂ ਹੁੰਦੀਆਂ।” ਤੁਹਾਨੂੰ ਬੈਠ ਕੇ ਇੰਤਜ਼ਾਰ ਕਰਨਾ ਹੋਵੇਗਾ ਕਿ ਕੀ ਹੋਣ ਵਾਲਾ ਹੈ।

hardik pandya
ਹਾਰਦਿਕ ਪੰਡਿਆ ਨੂੰ ਟੀਵੀ ਸ਼ੋਅ ਦੌਰਾਨ ਮਹਿਲਾਵਾਂ ਨੂੰ ਟਿੱਪਣੀ ਕਰਨੀ ਪਈ ਮਹਿੰਗੀ, ਕੋਹਲੀ ਤੇ ਬੀਸੀਸੀਆਈ ਨੇ ਲਿਆ ਕਰੜੇ ਹੱਥੀਂ, ਦਿੱਤਾ ਇਹ ਵੱਡਾ ਬਿਆਨ

ਨਾਲ ਹੀ ਕੋਹਲੀ ਨੇ ਕਿਹਾ ਆਸਟਰੇਲੀਆ ਖਿਲਾਫ ਵਨ ਡੇ ਕੌਮਾਂਤਰੀ ਸੀਰੀਜ਼ ਲਈ ਪੰਡਯਾ ਅਤੇ ਰਾਹੁਲ ਦੀ ਉਪਲਬਧਤਾ ਇਸ ‘ਤੇ ਨਿਰਭਰ ਕਰੇਗੀ ਕਿ ਬੀ.ਸੀ.ਸੀ.ਆਈ. ਸ਼ੁੱਕਰਵਾਰ ਨੂੰ ਉਨ੍ਹਾਂ ਖਿਲਾਫ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ।

-PTC News