Thu, Apr 25, 2024
Whatsapp

ਅਮਰੀਕਾ ਤੋਂ ਪੜ੍ਹਾਈ ਕਰ ਭਾਰਤ ਪਰਤੀ ਹਰਿਆਣਾ ਦੀ ਧੀ ਲੜੇਗੀ ਲੋਕ ਸਭਾ ਚੋਣ, JJP ਨੇ ਇਸ ਜਗ੍ਹਾ ਤੋਂ ਦਿੱਤੀ ਟਿਕਟ

Written by  Jashan A -- April 19th 2019 09:52 PM
ਅਮਰੀਕਾ ਤੋਂ ਪੜ੍ਹਾਈ ਕਰ ਭਾਰਤ ਪਰਤੀ ਹਰਿਆਣਾ ਦੀ ਧੀ ਲੜੇਗੀ ਲੋਕ ਸਭਾ ਚੋਣ,  JJP ਨੇ ਇਸ ਜਗ੍ਹਾ ਤੋਂ ਦਿੱਤੀ ਟਿਕਟ

ਅਮਰੀਕਾ ਤੋਂ ਪੜ੍ਹਾਈ ਕਰ ਭਾਰਤ ਪਰਤੀ ਹਰਿਆਣਾ ਦੀ ਧੀ ਲੜੇਗੀ ਲੋਕ ਸਭਾ ਚੋਣ, JJP ਨੇ ਇਸ ਜਗ੍ਹਾ ਤੋਂ ਦਿੱਤੀ ਟਿਕਟ

ਅਮਰੀਕਾ ਤੋਂ ਪੜ੍ਹਾਈ ਕਰ ਭਾਰਤ ਪਰਤੀ ਹਰਿਆਣਾ ਦੀ ਧੀ ਲੜੇਗੀ ਲੋਕ ਸਭਾ ਚੋਣ, JJP ਨੇ ਇਸ ਜਗ੍ਹਾ ਤੋਂ ਦਿੱਤੀ ਟਿਕਟ ,ਭਿਵਾਨੀ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਜਿਸ ਦੌਰਾਨ ਕਈ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਮੈਦਾਨ 'ਚ ਉਤਾਰੇ ਜਾ ਰਹੇ ਹਨ। [caption id="attachment_284995" align="aligncenter" width="300"]har ਅਮਰੀਕਾ ਤੋਂ ਪੜ੍ਹਾਈ ਕਰ ਭਾਰਤ ਪਰਤੀ ਹਰਿਆਣਾ ਦੀ ਧੀ ਲੜੇਗੀ ਲੋਕ ਸਭਾ ਚੋਣ, JJP ਨੇ ਇਸ ਜਗ੍ਹਾ ਤੋਂ ਦਿੱਤੀ ਟਿਕਟ[/caption] ਇਸ ਦੌਰਾਨ ਹਰਿਆਣਾ 'ਚ ਜਨਨਾਇਕ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਮੈਦਾਨ 'ਚ ਉਤਾਰ ਦਿੱਤੇ ਹਨ। ਦਰਅਸਲ ਜਨਨਾਇਕ ਜਨਤਾ ਪਾਰਟੀ ਨੇ ਭਿਵਾਨੀ ਮਹੇਂਦਰਗੜ੍ਹ 'ਚ 30 ਸਾਲ ਦੀ ਅਮਰੀਕਾ ਸਵਾਤੀ ਯਾਦਵ ਨੂੰ ਉਤਾਰਿਆ ਹੈ। ਹੋਰ ਪੜ੍ਹੋ:ਸਹੁਰਾ ਪਰਿਵਾਰ ਕਰਦਾ ਸੀ ਤੰਗ, ਅੱਕੇ ਨੌਜਵਾਨ ਚੁੱਕਿਆ ਇਹ ਕਦਮ ਦੱਸ ਦੇਈਏ ਕਿ ਸਵਾਤੀ ਮਹੇਂਦਰਗੜ ਦੀ ਹੈ ਅਤੇ ਅਮਰੀਕਾ 'ਚ MBA ਦੀ ਪੜਾਈ ਕਰਕੇ ਵਾਪਸ ਆਈ ਹੈ।ਇਸ ਤੋਂ ਇਲਾਵਾ ਜਜਪਾ ਨੇ ਦੁਸ਼ਯੰਤ ਸਮੇਤ ਸਾਰੇ ਨੌਜਵਾਨਾਂ ਚਿਹਰਿਆਂ ਨੂੰ ਹੀ ਮੌਕਾ ਦਿੱਤਾ ਹੈ। [caption id="attachment_284994" align="aligncenter" width="300"]har ਅਮਰੀਕਾ ਤੋਂ ਪੜ੍ਹਾਈ ਕਰ ਭਾਰਤ ਪਰਤੀ ਹਰਿਆਣਾ ਦੀ ਧੀ ਲੜੇਗੀ ਲੋਕ ਸਭਾ ਚੋਣ, JJP ਨੇ ਇਸ ਜਗ੍ਹਾ ਤੋਂ ਦਿੱਤੀ ਟਿਕਟ[/caption] ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਨੇ ਦੱਸਿਆ ਹੈ ਕਿ ਸੋਨੀਪਤ, ਕੁਰੂਕਸ਼ੇਤਰ ਅਤੇ ਗੁਰੂਗ੍ਰਾਮ ਸੀਟਾਂ 'ਤੇ ਨਾਵਾਂ ਲੈ ਕੇ ਚਰਚਾ ਜਾਰੀ ਹੈ। ਜਲਦੀ ਹੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। -PTC News  


Top News view more...

Latest News view more...