Wed, Apr 24, 2024
Whatsapp

ਪਦਮਾਵਤ ਫਿਲਮ ਦੇ ਪ੍ਰਦਰਸ਼ਨ 'ਤੇ ਹਰਿਆਣਾ ਕੈਬਨਿਟ ਨੇ ਜਾਣੋ ਕੀ ਲਿਆ ਵੱਡਾ ਫੈਸਲਾ!

Written by  Joshi -- January 16th 2018 03:38 PM -- Updated: January 16th 2018 03:45 PM
ਪਦਮਾਵਤ ਫਿਲਮ ਦੇ ਪ੍ਰਦਰਸ਼ਨ 'ਤੇ ਹਰਿਆਣਾ ਕੈਬਨਿਟ ਨੇ ਜਾਣੋ ਕੀ ਲਿਆ ਵੱਡਾ ਫੈਸਲਾ!

ਪਦਮਾਵਤ ਫਿਲਮ ਦੇ ਪ੍ਰਦਰਸ਼ਨ 'ਤੇ ਹਰਿਆਣਾ ਕੈਬਨਿਟ ਨੇ ਜਾਣੋ ਕੀ ਲਿਆ ਵੱਡਾ ਫੈਸਲਾ!

Haryana cabinet bans Padmavat movie in the state: ਹਰਿਆਣਾ ਕੈਬਨਿਟ ਵੱਲੋਂ ਪਦਮਾਵਤ ਫਿਲਮ ਦੇ ਪ੍ਰਦਰਸ਼ਨ 'ਤੇ ਵੱਡਾ ਫੈਸਲਾ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਹਰਿਆਣਾ ਸਰਕਾਰ ਵੱਲੋਂ ਉਕਤ ਫਿਲਮ ਦੇ ਪ੍ਰਦਰਸ਼ਨ 'ਤੇ ਰੋਕ ਲਗਾ ਦਿੱਤੀ ਗਈ ਹੈ। Haryana cabinet bans Padmavat movie in the stateਸੈਂਸਰ ਬੋਰਡ ਨੇ ਚਾਹੇ ਸੰਜੇ ਲੀਲਾ ਭੰਸਾਲੀ ਦੀ ਚਰਚਿਤ ਫਿਲਮ ''ਪਦਮਾਵਤ' ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਇਸਨੂੰ ਲੈ ਕੇ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ, ਹਰਿਆਣਾ ਸਰਕਾਰ ਨੇ ਵੀ ਫਿਲਮ 'ਤੇ ਬੈਨ ਲਗਾ ਦਿੱਤਾ ਹੈ ਅਤੇ ਇਹ ਫਿਲਮ ਬੈਨ ਕਰਨ ਵਾਲਾ ਚੌਥਾ ਸੂਬਾ ਬਣ ਗਿਆ ਹੈ। Haryana cabinet bans Padmavat movie in the state: ਸੰਜੇ ਲੀਲਾ ਭੰਸਾਲੀ ਦੀ ਇਸ ਫਿਲਮ ਦੀ ਰਿਲੀਜ਼ ਕਾਫੀ ਵਿਵਾਦ ਤੋਂ ਬਾਅਦ 25 ਜਨਵਰੀ ਨੂੰ ਰੱਖੀ ਗਈ ਹੈ। Haryana cabinet bans Padmavat movie in the stateHaryana cabinet bans Padmavat movie in the state: ਦੱਸ ਦੇਈਏ ਕਿ ਰਾਜਪੂਤ ਸਮਾਜ ਵੱਲੋਂ ਪਦਮਾਵਤ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਦੀਪਿਕਾ ਪਾਦੁਕੋਣ ਤੋਂ ਲੈ ਕੇ ਭੰਸਾਲੀ ਨੂੰ ਇਸ ਸੰਬੰਧ 'ਚ ਕਈ ਧਮਕੀਆਂ ਵੀ ਮਿਲੀਆਂ ਸਨ। Haryana cabinet bans Padmavat movie in the stateਇਸ ਮਾਮਲੇ 'ਤੇ ਹਰਿਆਣਾ ਰਾਸ਼ਟਰੀ ਸੰਗਠਨ ਮੰਤਰੀ ਕਰਣੀ ਸੈਨਾ ਸੂਰਜਪਾਲ ਅੰਮੂ ਦਾ ਬਿਆਨ ਆਇਆ ਹੈ ਅਤੇ ਉਹਨਾਂ ਨੇ ਕਿਹਾ ਕਿ ਮੈਂ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਕਰਦਾ ਹਾਂ।

ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਦੇ ਬਾਅਦ ਹੁਣ ਹਰਿਆਣਾ ਚੌਥਾ ਸੂਬਾ ਬਣ ਗਿਆ ਹੈ, ਜਿੱਥੇ ਇਸ ਫਿਲਮ ਦੇ ਪ੍ਰਦਰਸ਼ਨ 'ਤੇ ਪਾਬੰਦੀ ਲਗਾਈ ਗਈ ਹੈ। —PTC News

Top News view more...

Latest News view more...