Advertisment

ਰਾਸ਼ਟਰਪਤੀ ਵੱਲੋਂ ਸਨਮਾਨਿਤ ਅਤੇ ਸੀ.ਬੀ.ਐਸ.ਈ.ਦੀ ਟਾਪਰ ਵਿਦਿਆਰਥਣ ਨਾਲ ਹੋਇਆ ਸਮੂਹਿਕ ਜਬਰ ਜਨਾਹ

author-image
Shanker Badra
New Update
ਰਾਸ਼ਟਰਪਤੀ ਵੱਲੋਂ ਸਨਮਾਨਿਤ ਅਤੇ ਸੀ.ਬੀ.ਐਸ.ਈ.ਦੀ ਟਾਪਰ ਵਿਦਿਆਰਥਣ ਨਾਲ ਹੋਇਆ ਸਮੂਹਿਕ ਜਬਰ ਜਨਾਹ
Advertisment
ਰਾਸ਼ਟਰਪਤੀ ਵੱਲੋਂ ਸਨਮਾਨਿਤ ਅਤੇ ਸੀ.ਬੀ.ਐਸ.ਈ.ਦੀ ਟਾਪਰ ਵਿਦਿਆਰਥਣ ਨਾਲ ਹੋਇਆ ਸਮੂਹਿਕ ਜਬਰ ਜਨਾਹ:ਹਰਿਆਣਾ ਦੇ ਵਿੱਚ ਆਏ ਦਿਨ ਬਲਾਤਕਾਰ ਦੀਆਂ ਘਟਨਾਵਾਂ ਵਾਪਰਦੀਆਂ ਹਨ।ਜਿਸ ਦੇ ਵਿੱਚ ਜ਼ਿਆਦਾਤਰ ਨਾਬਾਲਿਗ ਲੜਕੀਆਂ ਜਬਰ ਜਨਾਹ ਦਾ ਸ਼ਿਕਾਰ ਹੁੰਦੀਆਂ ਹਨ।ਅਜਿਹਾ ਹੀ ਇੱਕ ਮਾਮਲਾ ਹੁਣ ਫਿਰ ਹਰਿਆਣੇ ਦੇ ਵਿੱਚ ਸਾਹਮਣੇ ਆਇਆ ਹੈ। ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ 'ਚ 19 ਸਾਲਾਂ ਲੜਕੀ ਨੂੰ ਕਥਿਤ ਰੂਪ 'ਚ ਅਗਵਾ ਕਰਕੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਪੀੜਤ ਲੜਕੀ ਕਾਲਜ ਵਿਚ ਪੜਦੀ ਹੈ ਅਤੇ ਸੀ.ਬੀ.ਐਸ.ਈ.ਟਾਪਰ ਰਹਿ ਚੁੱਕੀ ਹੈ ਤੇ ਰਾਸ਼ਟਰਪਤੀ ਤੋਂ ਉਹ ਸਨਮਾਨਿਤ ਵੀ ਹੋ ਚੁੱਕੀ ਹੈ। ਪੀੜਤਾਂ ਦੀ ਮਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਉਨ੍ਹਾਂ ਨੂੰ ਜਾਨੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ ਹੈ।ਇਸ ਮਾਮਲੇ 'ਚ 12 ਲੋਕਾਂ 'ਤੇ ਸਮੂਹਿਕ ਜਬਰ ਜਨਾਹ ਕਰਨ ਦਾ ਦੋਸ਼ ਹੈ। -PTCNews-
latest-news cbse india-latest-news news-in-punjabi news-in-punjab rape-news
Advertisment

Stay updated with the latest news headlines.

Follow us:
Advertisment