Thu, Apr 25, 2024
Whatsapp

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਭਰਾ ਸੜਕ ਹਾਦਸੇ 'ਚ ਹੋਏ ਜ਼ਖਮੀ

Written by  Shanker Badra -- May 21st 2018 03:19 PM
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਭਰਾ ਸੜਕ ਹਾਦਸੇ 'ਚ ਹੋਏ ਜ਼ਖਮੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਭਰਾ ਸੜਕ ਹਾਦਸੇ 'ਚ ਹੋਏ ਜ਼ਖਮੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਭਰਾ ਸੜਕ ਹਾਦਸੇ 'ਚ ਹੋਏ ਜ਼ਖਮੀ:ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਭਰਾ ਇੱਕ ਸੜਕ ਹਾਦਸੇ 'ਚ ਜਖਮੀ ਹੋ ਗਏ ਹਨ।ਇਹ ਸੜਕ ਹਾਦਸਾ ਰੋਹਤਕ ਦੇ ਭਿਵਾਨੀ ਰੋਡ 'ਤੇ ਹੋਇਆ ਹੈ।Haryana CM Manohar Lal Khattar brother injured in a road accidentਇਸ ਹਾਦਸੇ ਦੇ ਵਿੱਚ ਦੋ ਮੋਟਰਸਾਈਕਲਾਂ ਦੀ ਆਪਸ 'ਚ ਟੱਕਰ ਹੋ ਗਈ ਹੈ।ਜਿਸ ਤੋਂ ਬਾਅਦ ਮੁੱਖ ਮੰਤਰੀ ਖਤਰਾ ਦੇ ਭਰਾ ਗੁਲਸ਼ਨ ਨੂੰ ਪੀਜੀਆਈ ਦੇ ਟ੍ਰਾਮਾ ਸੈਂਟਰ 'ਚ ਭਰਤੀ ਕਰਵਾਇਆ ਗਿਆ ਹੈ।ਗੁਲਸ਼ਨ ਦੇ ਸਿਰ ਅਤੇ ਪੈਰ 'ਚ ਸੱਟ ਲੱਗੀ ਹੈ,ਉੱਥੇ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚ ਗਏ।Haryana CM Manohar Lal Khattar brother injured in a road accidentਦੱਸਿਆ ਜਾ ਰਿਹਾ ਹੈ ਕਿ ਐਤਵਾਰ ਦੀ ਰਾਤ ਨੂੰ ਕਰੀਬ ਅੱਠ ਵਜੇ ਗੁਲਸ਼ਨ ਖੱਟਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਨਿਯਾਨੀ ਪਿੰਡ ਤੋਂ ਰੋਹਤਕ ਵਾਪਿਸ ਆ ਰਹੇ ਸੀ।ਜਿਵੇਂ ਹੀ ਭਿਵਾਨੀ ਪੈਟਰੋਲ ਪੰਪ ਕੋਲ ਪਹੁੰਚੇ ਤਾਂ ਦੂਜੇ ਪਾਸੇ ਤੋਂ ਆ ਰਹੇ ਮੋਟਰਸਾਈਕਲ ਨਾਲ ਟੱਕਰ ਹੋ ਗਈ।ਸੜਕ ਤੇ ਡਿੱਗਣ ਨਾਲ ਗੁਲਸ਼ਨ ਖੱਟਰ ਸਮੇਤ ਦੂਜਾ ਮੋਟਰਸਾਈਕਲ ਸਵਾਰ ਵੀ ਜ਼ਖਮੀ ਹੋ ਗਿਆ ਹੈ। -PTCNews


Top News view more...

Latest News view more...