ਹਰਿਆਣਾ ਸਰਕਾਰ ਨੇ 2 ਅਪ੍ਰੈਲ ਨੂੰ ਬੈਂਕਾਂ ‘ਚ ਛੁੱਟੀ ਦਾ ਕੀਤਾ ਐਲਾਨ

ਹਰਿਆਣਾ ਸਰਕਾਰ ਨੇ 2 ਅਪ੍ਰੈਲ ਨੂੰ ਬੈਂਕਾਂ 'ਚ ਛੁੱਟੀ ਦਾ ਕੀਤਾ ਐਲਾਨ

ਹਰਿਆਣਾ ਸਰਕਾਰ ਨੇ 2 ਅਪ੍ਰੈਲ ਨੂੰ ਬੈਂਕਾਂ ‘ਚ ਛੁੱਟੀ ਦਾ ਕੀਤਾ ਐਲਾਨ:ਹਰਿਆਣਾ ਸਰਕਾਰ ਨੇ 2 ਅਪ੍ਰੈਲ 2018 (ਸੋਮਵਾਰ) ਨੂੰ ਬੈਂਕ ਖਾਤਿਆਂ ਦੀ ਸਾਲਾਨਾ ਲੇਖਾਬੰਦੀ ਦੇ ਮੰਤਵ ਨਾਲ ਨੋਗੇਸ਼ਿਏਬਲ ਇੰਸਟਰੂਮੈਂਟ ਐਕਟ, 1881 ਦੀ ਧਾਰਾ 25 ਦੇ ਤਹਿਤ ਬੈਂਕ ਛੁੱਟੀ ਐਲਾਨ ਕੀਤੀ ਹੈ।ਹਰਿਆਣਾ ਸਰਕਾਰ ਨੇ 2 ਅਪ੍ਰੈਲ ਨੂੰ ਬੈਂਕਾਂ 'ਚ ਛੁੱਟੀ ਦਾ ਕੀਤਾ ਐਲਾਨਇਸ ਦਿਨ ਬੈਂਕਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਨਤਕ ਲੈਣ ਦੇਣ ਨਹੀਂ ਕੀਤਾ ਜਾਵੇਗਾ।ਹਰਿਆਣਾ ਸਰਕਾਰ ਨੇ 2 ਅਪ੍ਰੈਲ ਨੂੰ ਬੈਂਕਾਂ 'ਚ ਛੁੱਟੀ ਦਾ ਕੀਤਾ ਐਲਾਨਹਰਿਆਣਾ ਸਰਕਾਰ ਦੇ 2 ਅਪ੍ਰੈਲ, 2018 ਨੂੰ ਸਾਰੇ ਦਫਤਰ ਖੁਲ੍ਹੇ ਰਹਿਣਗੇ।ਮੁੱਖ ਸਕੱਤਰ ਦਫਤਰ ਵੱਲੋਂ ਅੱਜ ਇਸ ਸਬੰਧੀ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ।
-PTCNews