Advertisment

ਲੋਕਾਂ ਦੀ ਮਰਜ਼ੀ ਅਨੁਸਾਰ ਹਰਿਆਣਾ 'ਚ 24 ਮਈ ਤੱਕ ਵਧਾਇਆ ਗਿਆ ਲਾਕਡਾਊਨ : ਖੱਟਰ

author-image
Jagroop Kaur
New Update
ਲੋਕਾਂ ਦੀ ਮਰਜ਼ੀ ਅਨੁਸਾਰ ਹਰਿਆਣਾ 'ਚ 24 ਮਈ ਤੱਕ ਵਧਾਇਆ ਗਿਆ ਲਾਕਡਾਊਨ : ਖੱਟਰ
Advertisment
ਦੇਸ਼ ਭਰ 'ਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਦਿੱਲੀ ਅਤੇ ਪੰਜਾਬ ਦੇ ਲੁਧਿਆਣਾ ਦੇ ਨਾਲ ਨਾਲ ਹੁਣ ਹਰਿਆਣਾ ਵਿਚ ਵੀ ਲੌਕਡਾਉਨ ਵਿਚ ਵਾਧਾ ਕੀਤਾ ਗਿਆ ਹੈ , ਦਰਅਸਲ ਕੋਰੋਨਾ ਦੇ ਵੱਧਦੇ ਮਾਮਲਿਆਂ ਦਰਮਿਆਨ ਹਰਿਆਣਾ 'ਚ ਲਾਕਡਾਊਨ ਦੀ ਮਿਆਦ ਵਧਾਈ ਗਈ ਹੈ। ਇਹ ਮਿਆਦ 24 ਮਈ ਸਵੇਰੇ 6 ਵਜੇ ਤੱਕ ਵਧਾਈ ਗਈ ਹੈ। ਇਸ ਦਾ ਐਲਾਨ ਪਾਨੀਪਤ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੀਤਾ। Coronavirus India live updates: India reports over 3.11 lakh new cases,  4,077 deaths in last 24 hours
Advertisment
Read More : ਵਿਜੀਲੈਂਸ ਦੇ ਨਿਸ਼ਾਨੇ ‘ਤੇ ਸਿੱਧੂ ਜੋੜਾ, ਕਰੀਬੀਆਂ ਜ਼ਰੀਏ ਘੇਰਨ ਦੀ ਤਿਆਰੀ... ਇਸ ਤੋਂ ਪਹਿਲਾਂ ਹਰਿਆਣਾ 'ਚ ਲਾਕਡਾਊਨ ਦੀ ਮਿਆਦ 17 ਮਈ ਤੱਕ ਵਧਾਈ ਗਈ ਸੀ। ਸੂਬਾ ਸਰਕਾਰ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਲਾਕਡਾਊਨ ਇਕ ਹਫ਼ਤਾ ਹੋਰ ਵਧਾ ਕੇ 24 ਮਈ ਤੱਕ ਕਰ ਦਿੱਤਾ ਹੈ।Haryana Lockdown Update: हरियाणा में लॉकडाउन को लेकर यह है ताजा अपडेट, CM  खट्टर ने गुरुग्राम, फरीदाबाद समेत इन 6 जिलों के लिए जारी किए ये आदेश - Haryana  lockdown ... Read more : ਜ਼ਿਲ੍ਹਾ ਲੁਧਿਆਣਾ ‘ਚ 23 ਮਈ ਤੱਕ ਵਧਾਇਆ ਕਰਫਿਊ ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਸਖ਼ਤੀ ਹੋਰ ਲਾਗੂ ਰਹਿਣੀ ਚਾਹੀਦੀ ਹੈ, ਤਾਂ ਜੋ ਲੋਕਾਂ ਨੂੰ ਇਸ ਲਾਗ ਰੋਗ ਤੋਂ ਬਚਾਇਆ ਜਾ ਸਕੇ। ਕਿਓਂਕਿ ਥੋੜੀ ਜਿਹੀ ਢਿਲ ਨਾਲ ਹੀ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਅਤੇ ਹੁੰਦੇ ਹੁੰਦੇ ਕੋਰੋਨਾ ਦੇ ਮਾਮਲੇ ਸੈਂਕੜਿਆਂ ਤੋਂ ਹਜ਼ਾਰਾਂ ਤਕ ਪਹੁੰਚ ਜਾਂਦੇ ਹਨ। ਜੋ ਕਿ ਚਿੰਤਾ ਦਾ ਵਿਸ਼ਾ ਹੈ।-
haryana manohar-lal-khattar panipat sonipat curfew lockdown-in-haryana haryana-lockdown-cm-khattar extended-the-ongoing-lockdown
Advertisment

Stay updated with the latest news headlines.

Follow us:
Advertisment