Wed, Apr 24, 2024
Whatsapp

ਹਰਿਆਣਾ : ਇੱਕ ਮਾਸੂਮ ਬੱਚੇ ਨੂੰ 48 ਘੰਟੇ ਬਾਅਦ ਡੂੰਘੇ ਬੋਰਵੈੱਲ 'ਚ ਬਾਹਰ ਕੱਢਿਆ

Written by  Shanker Badra -- March 23rd 2019 10:16 AM -- Updated: March 23rd 2019 11:45 AM
ਹਰਿਆਣਾ : ਇੱਕ ਮਾਸੂਮ ਬੱਚੇ ਨੂੰ 48 ਘੰਟੇ ਬਾਅਦ ਡੂੰਘੇ ਬੋਰਵੈੱਲ 'ਚ ਬਾਹਰ ਕੱਢਿਆ

ਹਰਿਆਣਾ : ਇੱਕ ਮਾਸੂਮ ਬੱਚੇ ਨੂੰ 48 ਘੰਟੇ ਬਾਅਦ ਡੂੰਘੇ ਬੋਰਵੈੱਲ 'ਚ ਬਾਹਰ ਕੱਢਿਆ

ਹਰਿਆਣਾ : ਇੱਕ ਮਾਸੂਮ ਬੱਚੇ ਨੂੰ 48 ਘੰਟੇ ਬਾਅਦ ਡੂੰਘੇ ਬੋਰਵੈੱਲ 'ਚ ਬਾਹਰ ਕੱਢਿਆ:ਹਿਸਾਰ : ਹਰਿਆਣਾ ਦੇ ਹਿਸਾਰ ਜ਼ਿਲੇ 'ਚ ਪਿੰਡ ਬਾਲਾਸਾਮੰਦ 'ਚ 2 ਦਿਨ ਪਹਿਲਾਂ ਡੇਢ ਸਾਲਾਂ ਬੱਚਾ 60 ਫੁੱਟ ਡੂੰਘੇ ਅਤੇ 10 ਇੰਚ ਚੌੜੇ ਬੋਰਵੈੱਲ 'ਚ ਡਿੱਗ ਗਿਆ ਸੀ।ਇਸ ਮਗਰੋਂ 48 ਘੰਟੇ ਦੀ ਕਦੀ ਮਸ਼ੱਕਤ ਬਾਅਦ ਬੱਚੇ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਬੱਚੇ ਨੂੰ ਮੈਡੀਕਲ ਲਈ ਹਸਪਤਾਲ ਲਿਜਾਇਆ ਗਿਆ ਹੈ।ਜਿਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। [caption id="attachment_273028" align="aligncenter" width="300"]Haryana Hisar 48 hours After Borewell Exited children Nadeem ਹਰਿਆਣਾ : ਇੱਕ ਮਾਸੂਮ ਬੱਚੇ ਨੂੰ 48 ਘੰਟੇ ਬਾਅਦ ਡੂੰਘੇ ਬੋਰਵੈੱਲ 'ਚ ਬਾਹਰ ਕੱਢਿਆ[/caption] ਇਸ ਮੌਕੇ ‘ਤੇ ਫੌਜ ਦੇ ਜਵਾਨ, ਐੱਨ.ਡੀ.ਆਰ.ਐੱਫ. ਦੀਆਂ 2 ਟੀਮਾਂ, ਪੁਲਿਸ ਫੋਰਸ, ਪ੍ਰਸ਼ਾਸਨਿਕ ਅਧਿਕਾਰੀ, ਜ਼ਿਲੇ ਦੇ ਉੱਚ ਅਫ਼ਸਰ ਅਤੇ ਕਾਫੀ ਗਿਣਤੀ ‘ਚ ਲੋਕ ਮੌਜੂਦ ਹਨ। [caption id="attachment_273025" align="aligncenter" width="300"]Haryana Hisar 48 hours After Borewell Exited children Nadeem ਹਰਿਆਣਾ : ਇੱਕ ਮਾਸੂਮ ਬੱਚੇ ਨੂੰ 48 ਘੰਟੇ ਬਾਅਦ ਡੂੰਘੇ ਬੋਰਵੈੱਲ 'ਚ ਬਾਹਰ ਕੱਢਿਆ[/caption] ਜ਼ਿਕਰਯੋਗ ਹੈ ਕਿ ਹਿਸਾਰ ਦੇ ਬਾਲਸਮੰਦ ਪਿੰਡ 'ਚ 15 ਮਹੀਨਿਆਂ ਦਾ ਨਦੀਮ ਆਪਣੀ ਮਾਂ ਅਤੇ ਭੈਣ-ਭਰਾ ਨਾਲ ਖੇਤਾਂ 'ਚ ਗਿਆ ਸੀ।ਓਥੇ ਖੇਤਾਂ ਵਿੱਚ ਹੋਰ ਵੀ ਬੱਚੇ ਖੇਡ ਰਹੇ ਸਨ। [caption id="attachment_273024" align="aligncenter" width="300"]Haryana Hisar 48 hours After Borewell Exited children Nadeem ਹਰਿਆਣਾ : ਇੱਕ ਮਾਸੂਮ ਬੱਚੇ ਨੂੰ 48 ਘੰਟੇ ਬਾਅਦ ਡੂੰਘੇ ਬੋਰਵੈੱਲ 'ਚ ਬਾਹਰ ਕੱਢਿਆ[/caption] ਇਸ ਦੌਰਾਨ ਸ਼ਾਮ 5.15 ਵਜੇ ਡੇਢ ਸਾਲ ਦਾ ਨਦੀਮ ਅਚਾਨਕ ਇੱਕ ਬੋਰਵੈੱਲ ਵਿੱਚ ਡਿੱਗ ਗਿਆ।ਇਸ ਤੋਂ ਬਾਅਦ ਬੱਚਿਆਂ ਵੱਲੋਂ ਰੌਲਾ ਪਾਉਣ ‘ਤੇ ਮਾਂ ਨੇ ਜਾ ਕੇ ਦੇਖਿਆ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।ਜਿਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕੀਤੇ ਗਏ ਸਨ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਨਸ਼ੇ ਦੇ ਕਾਰੋਬਾਰ ‘ਚ ਔਰਤਾਂ ਵੀ ਸਰਗਰਮ , ਭਾਰੀ ਮਾਤਰਾ ‘ਚ ਨਸ਼ੇ ਸਮੇਤ ਔਰਤ ਗ੍ਰਿਫ਼ਤਾਰ -PTCNews


Top News view more...

Latest News view more...