Wed, Apr 24, 2024
Whatsapp

ਫਲ ਸਮਝ ਕੇ ਖਾਧਾ ਦਰੱਖਤ ਨਾਲ ਲੱਗਿਆ ਪੱਤਾ, ਅੱਠ ਬੱਚਿਆਂ ਦੀ ਹਾਲਤ ਗੰਭੀਰ

Written by  Jashan A -- January 28th 2019 05:10 PM -- Updated: January 28th 2019 06:46 PM
ਫਲ ਸਮਝ ਕੇ ਖਾਧਾ ਦਰੱਖਤ ਨਾਲ ਲੱਗਿਆ ਪੱਤਾ, ਅੱਠ ਬੱਚਿਆਂ ਦੀ ਹਾਲਤ ਗੰਭੀਰ

ਫਲ ਸਮਝ ਕੇ ਖਾਧਾ ਦਰੱਖਤ ਨਾਲ ਲੱਗਿਆ ਪੱਤਾ, ਅੱਠ ਬੱਚਿਆਂ ਦੀ ਹਾਲਤ ਗੰਭੀਰ

ਝੱਜਰ: ਹਰਿਆਣਾ ਦੇ ਝੱਜਰ ਦੇ ਪਿੰਡ ਲੀਲੋਹੜ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਪਿੰਡ ਲੀਲੋਹਾੜ 'ਚ ਅੱਠ ਬੱਚਿਆਂ ਨੇ ਦਰੱਖਤ ਤੋਂ ਫਲ ਸਮਝ ਕੇ ਇੱਕ ਪੱਤਾ ਖਾ ਲਿਆ। [caption id="attachment_247405" align="aligncenter" width="367"]haryana ਫਲ ਸਮਝ ਕੇ ਖਾਧਾ ਦਰੱਖਤ ਨਾਲ ਲੱਗਿਆ ਪੱਤਾ, ਅੱਠ ਬੱਚਿਆਂ ਦੀ ਹਾਲਤ ਗੰਭੀਰ[/caption] ਜਿਸ ਤੋਂ ਬਾਅਦ ਇਕ ਤੋਂ ਬਾਅਦ ਇੱਕ ਬੱਚਾ ਬਿਮਾਰ ਹੁੰਦਾ ਗਿਆ। ਜਦੋ ਇਸ ਘਟਨਾ ਬਾਰੇ ਪਿੰਡ ਵਾਸੀਆਂ ਨੂੰ ਪਤਾ ਚੱਲਿਆ ਤਾਂ ਉਹਨਾਂ ਜਲਦੀ ਇਹਨਾਂ ਬੱਚਿਆਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ਼ ਲਈ ਭਰਤੀ ਕਰਵਾ ਦਿੱਤਾ। [caption id="attachment_247409" align="aligncenter" width="300"]haryana ਫਲ ਸਮਝ ਕੇ ਖਾਧਾ ਦਰੱਖਤ ਨਾਲ ਲੱਗਿਆ ਪੱਤਾ, ਅੱਠ ਬੱਚਿਆਂ ਦੀ ਹਾਲਤ ਗੰਭੀਰ[/caption] ਦੱਸਿਆ ਜਾ ਰਿਹਾ ਹੈ ਕਿ ਇਹਨਾਂ ਬੱਚਿਆਂ ਦੀ ਉਮਰ 5 ਤੋਂ 8 ਸਾਲ ਤੱਕ ਹੈ ਤੇ ਇਹਨਾਂ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। [caption id="attachment_247408" align="aligncenter" width="300"]haryana ਫਲ ਸਮਝ ਕੇ ਖਾਧਾ ਦਰੱਖਤ ਨਾਲ ਲੱਗਿਆ ਪੱਤਾ, ਅੱਠ ਬੱਚਿਆਂ ਦੀ ਹਾਲਤ ਗੰਭੀਰ[/caption] ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News  


Top News view more...

Latest News view more...