ਝੱਜਰ ‘ਚ ਅਣਪਛਾਤਿਆਂ ਨੇ ਇਨੈਲੋ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ‘ਤੇ ਕੀਤੀ ਫਾਇਰਿੰਗ, ਹੋਈ ਮੌਤ

firing
ਝੱਜਰ 'ਚ ਅਣਪਛਾਤਿਆਂ ਨੇ ਇਨੈਲੋ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ 'ਤੇ ਕੀਤੀ ਫਾਇਰਿੰਗ, ਹੋਈ ਮੌਤ

ਝੱਜਰ ‘ਚ ਅਣਪਛਾਤਿਆਂ ਨੇ ਇਨੈਲੋ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ‘ਤੇ ਕੀਤੀ ਫਾਇਰਿੰਗ, ਹੋਈ ਮੌਤ,ਝੱਜਰ: ਹਰਿਆਣਾ ਦੇ ਝੱਜਰ ‘ਚ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸਾਬਕਾ ਜ਼ਿਲਾ ਪ੍ਰਧਾਨ ਸਤੀਸ਼ ਦੇਸ਼ਵਾਲ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

firing
ਝੱਜਰ ‘ਚ ਅਣਪਛਾਤਿਆਂ ਨੇ ਇਨੈਲੋ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ‘ਤੇ ਕੀਤੀ ਫਾਇਰਿੰਗ, ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਕ ਸਤੀਸ਼ ਦੇਸਵਾਲ ਆਪਣੇ ਹੋਟਲ ਦੇ ਕਾਊਂਟਰ ‘ਤੇ ਬੈਠੇ ਹੋਏ ਸੀ ਅਤੇ ਕੁਝ ਬਦਮਾਸ਼ਾਂ ਨੇ ਆ ਕੇ ਉਹਨਾਂ ‘ਤੇ ਫਾਇਰਿੰਗ ਕਰ ਦਿੱਤੀ,ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

ਹੋਰ ਪੜ੍ਹੋ:ਤਿੱਖੇ ਹਮਲੇ ਤੋਂ ਬਾਅਦ ਰਾਹੁਲ ਨੇ ਮੋਦੀ ਨੂੰ ਦਿੱਤੀ ਜਾਦੂ ਦੀ ਜੱਫੀ ,ਮੋਦੀ ਨੂੰ ਕੀਤਾ ਹੈਰਾਨ

firing
ਝੱਜਰ ‘ਚ ਅਣਪਛਾਤਿਆਂ ਨੇ ਇਨੈਲੋ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ‘ਤੇ ਕੀਤੀ ਫਾਇਰਿੰਗ, ਹੋਈ ਮੌਤ

ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਹੜਕੰਪ ਮੱਚ ਗਿਆ। ਮੌਕੇ ‘ਤੇ ਪੁਲਸ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਜਾਂਚ ‘ਚ ਜੁੱਟ ਗਈ। ਪੁਲਿਸ ਦਾ ਕਹਿਣਾ ਝ ਕਿ ਜਾਂਚ ਕੀਤੀ ਜਾ ਰਹੀ ਹੈ, ਜ਼ਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

-PTC News