Advertisment

ਫ਼ੌਜ ਦੀ ਭਰਤੀ ਤੋਂ ਵਾਪਸ ਆ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ ,10 ਨੌਜਵਾਨਾਂ ਦੀ ਮੌਤ

author-image
Shanker Badra
Updated On
New Update
ਫ਼ੌਜ ਦੀ ਭਰਤੀ ਤੋਂ ਵਾਪਸ ਆ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ ,10 ਨੌਜਵਾਨਾਂ ਦੀ ਮੌਤ
Advertisment
ਫ਼ੌਜ ਦੀ ਭਰਤੀ ਤੋਂ ਵਾਪਸ ਆ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ ,10 ਨੌਜਵਾਨਾਂ ਦੀ ਮੌਤ: ਜੀਂਦ : ਹਰਿਆਣਾ ਦੇ ਜੀਂਦ ਵਿਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਿਥੇ ਇੱਕ ਆਟੋ ਰਿਕਸ਼ਾ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ ਹੈ।ਇਸ ਹਾਦਸੇ 'ਚ 10 ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਹ ਸਾਰੇ ਨੌਜਵਾਨ ਫੌਜ ਭਰਤੀ ਪ੍ਰੀਖਿਆ ਤੋਂ ਆਟੋ ਰਾਹੀਂ ਹਿਸਾਰ ਤੋਂ ਜੀਂਦ ਆ ਵਾਪਸ ਆ ਰਹੇ ਸਨ। Haryana Jind-Hansi road Returning from Army recruitment Accident ,10 dead, 1 injured ਫ਼ੌਜ ਦੀ ਭਰਤੀ ਤੋਂ ਵਾਪਸ ਆ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ ,10 ਨੌਜਵਾਨਾਂ ਦੀ ਮੌਤ ਇਸ ਦੌਰਾਨ ਜੀਂਦ ਵਿਚ ਇਕ ਤੇਲ ਟੈਂਕਰ ਨੇ ਇਨ੍ਹਾਂ ਦੇ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਨ 10 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਨੂੰ ਇਲਾਜ਼ ਲਈ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।
Advertisment
Haryana Jind-Hansi road Returning from Army recruitment Accident ,10 dead, 1 injured ਫ਼ੌਜ ਦੀ ਭਰਤੀ ਤੋਂ ਵਾਪਸ ਆ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ ,10 ਨੌਜਵਾਨਾਂ ਦੀ ਮੌਤ ਦਰਅਸਲ 'ਚ ਹਿਸਾਰ ਛਾਉਣੀ 'ਚ ਫ਼ੌਜ ਲਈ ਜਨਰਲ ਡਿਊਟੀ ਤੇ ਕਲਰਕ ਅਹੁਦਿਆਂ 'ਤੇ ਭਰਤੀ ਚੱਲ ਰਹੀ ਹੈ। ਮੰਗਲਵਾਰ ਨੂੰ ਭਰਤੀ ਰੈਲੀ ਦੇ ਚੌਥੇ ਦਿਨ ਜੀਂਦ ਤੇ ਸਿਰਸਾ ਦੇ ਨੌਜਵਾਨਾਂ ਨੂੰ ਫਿਟਨੈੱਸ ਟੈਸਟ ਲਈ ਸੱਦਿਆ ਗਿਆ ਸੀ। Haryana Jind-Hansi road Returning from Army recruitment Accident ,10 dead, 1 injured ਫ਼ੌਜ ਦੀ ਭਰਤੀ ਤੋਂ ਵਾਪਸ ਆ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ ,10 ਨੌਜਵਾਨਾਂ ਦੀ ਮੌਤ ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਰਤੀ ਹਵਾਈ ਫੌਜ ਦਾ ਮਿੱਗ-21 ਜਹਾਜ਼ ਗਵਾਲੀਅਰ ‘ਚ ਹਾਦਸਾਗ੍ਰਸਤ ,ਦੋਵੇਂ ਪਾਇਲਟ ਸੁਰੱਖਿਅਤ ਨਿਕਲੇ ਬਾਹਰ ਭਰਤੀ 'ਚ ਸ਼ਾਮਲ ਹੋਣ ਤੋਂ ਬਾਅਦ 10 ਨੌਜਵਾਨ ਆਟੋ ਰਾਹੀਂ ਜੀਂਦ ਵਾਪਸ ਆ ਰਹੇ ਹਨ। ਇਸ ਦੌਰਾਨ ਰਾਤ ਕਰੀਬ ਸਾਢੇ 10 ਵਜੇ ਹਾਂਸੀ ਰੋਡ 'ਤੇ ਪਿੰਡ ਇਕੱਸ ਤੇ ਰਾਮਰਾਏ ਵਿਚਾਲੇ ਤੇਲ ਟੈਂਕਰ ਨੇ ਆਟੋ ਨੂੰ ਟੱਕਰ ਮਾਰ ਦਿੱਤੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment