Sat, Apr 20, 2024
Whatsapp

ਹਰਿਆਣਾ ਦੇ ਜੀਂਦ ਵਿਖੇ ਸੇਵਾ ਮੁਕਤ ਬੈਂਕ ਕਰਮਚਾਰੀ ਕੋਲੋਂ ਲੁਟੇਰੇ 6 ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ

Written by  Shanker Badra -- December 06th 2018 09:45 AM
ਹਰਿਆਣਾ ਦੇ ਜੀਂਦ ਵਿਖੇ ਸੇਵਾ ਮੁਕਤ ਬੈਂਕ ਕਰਮਚਾਰੀ ਕੋਲੋਂ ਲੁਟੇਰੇ 6 ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ

ਹਰਿਆਣਾ ਦੇ ਜੀਂਦ ਵਿਖੇ ਸੇਵਾ ਮੁਕਤ ਬੈਂਕ ਕਰਮਚਾਰੀ ਕੋਲੋਂ ਲੁਟੇਰੇ 6 ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ

ਹਰਿਆਣਾ ਦੇ ਜੀਂਦ ਵਿਖੇ ਸੇਵਾ ਮੁਕਤ ਬੈਂਕ ਕਰਮਚਾਰੀ ਕੋਲੋਂ ਲੁਟੇਰੇ 6 ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ:ਜੀਂਦ : ਹਰਿਆਣਾ ਦੇ ਜੀਂਦ ਵਿਖੇ ਲੱਖਾਂ ਰੁਪਏ ਦੀ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_225595" align="aligncenter" width="300"]Haryana Jind retired bank employees Robbers 6 lakh Rs.robbery ਹਰਿਆਣਾ ਦੇ ਜੀਂਦ ਵਿਖੇ ਸੇਵਾ ਮੁਕਤ ਬੈਂਕ ਕਰਮਚਾਰੀ ਕੋਲੋਂ ਲੁਟੇਰੇ 6 ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ[/caption] ਜਾਣਕਾਰੀ ਅਨੁਸਾਰ ਇਹ ਲੁੱਟ ਖੋਹ ਦੀ ਵਾਰਦਾਤ ਇੱਕ ਬਜ਼ਰੁਗ ਵਿਅਕਤੀ ਨਾਲ ਵਾਪਰੀ ਹੈ।ਇਹ ਘਟਨਾ ਸ਼ਹਿਰ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਨੇੜੇ ਵਾਪਰੀ ਹੈ। [caption id="attachment_225596" align="aligncenter" width="300"]Haryana Jind retired bank employees Robbers 6 lakh Rs.robbery ਹਰਿਆਣਾ ਦੇ ਜੀਂਦ ਵਿਖੇ ਸੇਵਾ ਮੁਕਤ ਬੈਂਕ ਕਰਮਚਾਰੀ ਕੋਲੋਂ ਲੁਟੇਰੇ 6 ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ[/caption] ਦੱਸ ਦੇਈਏ ਕਿ ਇੱਕ ਸੇਵਾ ਮੁਕਤ ਬੈਂਕ ਕਰਮਚਾਰੀ ਪੀਐਨਬੀ ਬੈਂਕ ਤੋਂ 6 ਲੱਖ ਰੁਪਏ ਕੱਢਵਾ ਕੇ ਘਰ ਵੱਲ ਨੂੰ ਜਾ ਰਿਹਾ ਸੀ।ਇਸ ਦੌਰਾਨ ਲੁਟੇਰੇ ਸੇਵਾ ਮੁਕਤ ਬੈਂਕ ਕਰਮਚਾਰੀ 6 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ।ਇਹ ਸਾਰੀ ਘਟਨਾ ਦੀ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ। [caption id="attachment_225593" align="aligncenter" width="300"]Haryana Jind retired bank employees Robbers 6 lakh Rs.robbery ਹਰਿਆਣਾ ਦੇ ਜੀਂਦ ਵਿਖੇ ਸੇਵਾ ਮੁਕਤ ਬੈਂਕ ਕਰਮਚਾਰੀ ਕੋਲੋਂ ਲੁਟੇਰੇ 6 ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ[/caption] ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਨੇ ਬੈਂਕ ਕਰਮਚਾਰੀ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...