Advertisment

ਵਿਆਹ ਦੇ 2 ਦਿਨ ਬਾਅਦ ਹੀ ਗਾਇਬ ਹੋਈ ਪਤਨੀ, ਘਰ ਜਾ ਕੇ TIktok 'ਤੇ ਬਣਾਇਆ ਵੀਡੀਓ, ਤੁਸੀਂ ਵੀ ਦੇਖੋ

author-image
Jashan A
Updated On
New Update
ਵਿਆਹ ਦੇ 2 ਦਿਨ ਬਾਅਦ ਹੀ ਗਾਇਬ ਹੋਈ ਪਤਨੀ, ਘਰ ਜਾ ਕੇ TIktok 'ਤੇ ਬਣਾਇਆ ਵੀਡੀਓ, ਤੁਸੀਂ ਵੀ ਦੇਖੋ
Advertisment
ਵਿਆਹ ਦੇ 2 ਦਿਨ ਬਾਅਦ ਹੀ ਗਾਇਬ ਹੋਈ ਪਤਨੀ, ਘਰ ਜਾ ਕੇ TIktok 'ਤੇ ਬਣਾਇਆ ਵੀਡੀਓ, ਤੁਸੀਂ ਵੀ ਦੇਖੋ,ਜੀਂਦ: ਹਰਿਆਣਾ ਦੇ ਜੀਂਦ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ , ਇਥੇ ਇੱਕ ਵਿਅਕਤੀ ਨੇ 28 ਸਾਲਾ ਲੜਕੀ ਨਾਲ ਵਿਆਹ ਕਰਵਾਉਣ ਲਈ ਵਿਚੋਲਿਆਂ ਨੂੰ 70,000 ਰੁਪਏ ਦਾ ਭੁਗਤਾਨ ਕੀਤਾ। ਪਰ ਹੁਣ ਉਸ ਦੇ ਹੱਥ ਨਿਰਾਸ਼ਾ ਹੱਥ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ 2 ਦਿਨ ਬਾਅਦ ਉਸ ਦੀ ਪਤਨੀ ਫਰਾਰ ਹੋ ਗਈ। publive-imageਪੀੜਤ ਵਿਅਕਤੀ ਨੇ ਪੁਲਿਸ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਈ ਹੈ।ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸਦੀ ਪਤਨੀ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸਦੇ ਮਾਤਾ - ਪਿਤਾ ਆਪਣੇ ਆਪ ਜਾਂ ਪਰਵਾਰ ਦੀ ਦੇਖਭਾਲ ਕਰਣ ਵਿੱਚ ਅਸਮਰਥ ਸਨ, ਤਾਂ ਉਸ ਨੇ ਦੂਸਰਾ ਵਿਆਹ ਕਰਵਾਉਣ ਬਾਰੇ ਸੋਚਿਆ। ਹੋਰ ਪੜ੍ਹੋ:
Advertisment
ਸ਼ਰਮਨਾਕ! ਪਾਕਿਸਤਾਨ 'ਚ ਨਾਬਾਲਗ ਹਿੰਦੂ ਲੜਕੀ ਨਾਲ ਜਬਰ-ਜ਼ਨਾਹ publive-imageਔਰਤ ਦੇ ਪਤੀ ਨੇ ਦੱਸਿਆ,''ਮੈਂ ਉਨ੍ਹਾਂ ਨੂੰ (ਔਰਤ ਅਤੇ ਵਿਚੋਲੇ) ਨੂੰ 70 ਹਜ਼ਾਰ ਰੁਪਏ ਦਿੱਤੇ ਸਨ। ਉਹ 2 ਦਿਨ ਮੇਰੇ ਨਾਲ ਰਹੀ। ਤੀਜੇ ਦਿਨ ਉਸ ਨੇ ਕਿਹਾ ਕਿ ਉਸ ਨੇ ਲੁਧਿਆਣਾ ਜਾਣਾ ਹੈ ਅਤੇ ਉੱਥੇ ਇਕ ਜਾਗਰਨ 'ਚ ਸ਼ਾਮਲ ਹੋਣਾ ਹੈ।'' publive-imageਪੀੜਤ ਸ਼ਖਸ ਨੇ ਦੱਸਿਆ ਕਿ ਉਹ ਖੁਦ ਆਪਣੀ ਪਤਨੀ ਨੂੰ ਲੈ ਕੇ ਰੇਲਵੇ ਸਟੇਸ਼ਨ ਗਿਆ ਸੀ, ਜਿਸ ਤੋਂ ਬਾਅਦ ਉਹ ਗਾਇਬ ਹੋ ਗਈ। ਪੀੜਤ ਦੇ ਮੁਤਾਬਕ ਉਸਦੀ ਪਤਨੀ ਨੇ ਘਰ ਜਾ ਕੇ ਟਿਕ ਟਾਕ ਉੱਤੇ ਵੀਡੀਓ ਬਣਾਇਆ ਅਤੇ ਉਸ ਨੂੰ ਵਾਇਰਲ ਕਰ ਦਿੱਤਾ।
 
View this post on Instagram
 

Wife ran away after two days of marriage, makes TikTok video at home #Punjab #TikTok #ViralVideo #Video #PTCNews

A post shared by PTC News (@ptc_news) on

-PTC News-
-haryana-news latest-haryana-news national-news latest-national-news news-in-haryana national-news-in-punjabi
Advertisment

Stay updated with the latest news headlines.

Follow us:
Advertisment