Tue, Apr 23, 2024
Whatsapp

ਵਿਆਹ ਦੇ 2 ਦਿਨ ਬਾਅਦ ਹੀ ਗਾਇਬ ਹੋਈ ਪਤਨੀ, ਘਰ ਜਾ ਕੇ TIktok 'ਤੇ ਬਣਾਇਆ ਵੀਡੀਓ, ਤੁਸੀਂ ਵੀ ਦੇਖੋ

Written by  Jashan A -- June 26th 2019 12:04 PM
ਵਿਆਹ ਦੇ 2 ਦਿਨ ਬਾਅਦ ਹੀ ਗਾਇਬ ਹੋਈ ਪਤਨੀ, ਘਰ ਜਾ ਕੇ TIktok 'ਤੇ ਬਣਾਇਆ ਵੀਡੀਓ, ਤੁਸੀਂ ਵੀ ਦੇਖੋ

ਵਿਆਹ ਦੇ 2 ਦਿਨ ਬਾਅਦ ਹੀ ਗਾਇਬ ਹੋਈ ਪਤਨੀ, ਘਰ ਜਾ ਕੇ TIktok 'ਤੇ ਬਣਾਇਆ ਵੀਡੀਓ, ਤੁਸੀਂ ਵੀ ਦੇਖੋ

ਵਿਆਹ ਦੇ 2 ਦਿਨ ਬਾਅਦ ਹੀ ਗਾਇਬ ਹੋਈ ਪਤਨੀ, ਘਰ ਜਾ ਕੇ TIktok 'ਤੇ ਬਣਾਇਆ ਵੀਡੀਓ, ਤੁਸੀਂ ਵੀ ਦੇਖੋ,ਜੀਂਦ: ਹਰਿਆਣਾ ਦੇ ਜੀਂਦ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ , ਇਥੇ ਇੱਕ ਵਿਅਕਤੀ ਨੇ 28 ਸਾਲਾ ਲੜਕੀ ਨਾਲ ਵਿਆਹ ਕਰਵਾਉਣ ਲਈ ਵਿਚੋਲਿਆਂ ਨੂੰ 70,000 ਰੁਪਏ ਦਾ ਭੁਗਤਾਨ ਕੀਤਾ। ਪਰ ਹੁਣ ਉਸ ਦੇ ਹੱਥ ਨਿਰਾਸ਼ਾ ਹੱਥ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ 2 ਦਿਨ ਬਾਅਦ ਉਸ ਦੀ ਪਤਨੀ ਫਰਾਰ ਹੋ ਗਈ। ਪੀੜਤ ਵਿਅਕਤੀ ਨੇ ਪੁਲਿਸ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਈ ਹੈ।ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸਦੀ ਪਤਨੀ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸਦੇ ਮਾਤਾ - ਪਿਤਾ ਆਪਣੇ ਆਪ ਜਾਂ ਪਰਵਾਰ ਦੀ ਦੇਖਭਾਲ ਕਰਣ ਵਿੱਚ ਅਸਮਰਥ ਸਨ, ਤਾਂ ਉਸ ਨੇ ਦੂਸਰਾ ਵਿਆਹ ਕਰਵਾਉਣ ਬਾਰੇ ਸੋਚਿਆ। ਹੋਰ ਪੜ੍ਹੋ: ਸ਼ਰਮਨਾਕ! ਪਾਕਿਸਤਾਨ 'ਚ ਨਾਬਾਲਗ ਹਿੰਦੂ ਲੜਕੀ ਨਾਲ ਜਬਰ-ਜ਼ਨਾਹ ਔਰਤ ਦੇ ਪਤੀ ਨੇ ਦੱਸਿਆ,''ਮੈਂ ਉਨ੍ਹਾਂ ਨੂੰ (ਔਰਤ ਅਤੇ ਵਿਚੋਲੇ) ਨੂੰ 70 ਹਜ਼ਾਰ ਰੁਪਏ ਦਿੱਤੇ ਸਨ। ਉਹ 2 ਦਿਨ ਮੇਰੇ ਨਾਲ ਰਹੀ। ਤੀਜੇ ਦਿਨ ਉਸ ਨੇ ਕਿਹਾ ਕਿ ਉਸ ਨੇ ਲੁਧਿਆਣਾ ਜਾਣਾ ਹੈ ਅਤੇ ਉੱਥੇ ਇਕ ਜਾਗਰਨ 'ਚ ਸ਼ਾਮਲ ਹੋਣਾ ਹੈ।'' ਪੀੜਤ ਸ਼ਖਸ ਨੇ ਦੱਸਿਆ ਕਿ ਉਹ ਖੁਦ ਆਪਣੀ ਪਤਨੀ ਨੂੰ ਲੈ ਕੇ ਰੇਲਵੇ ਸਟੇਸ਼ਨ ਗਿਆ ਸੀ, ਜਿਸ ਤੋਂ ਬਾਅਦ ਉਹ ਗਾਇਬ ਹੋ ਗਈ। ਪੀੜਤ ਦੇ ਮੁਤਾਬਕ ਉਸਦੀ ਪਤਨੀ ਨੇ ਘਰ ਜਾ ਕੇ ਟਿਕ ਟਾਕ ਉੱਤੇ ਵੀਡੀਓ ਬਣਾਇਆ ਅਤੇ ਉਸ ਨੂੰ ਵਾਇਰਲ ਕਰ ਦਿੱਤਾ।

 
View this post on Instagram
 

Wife ran away after two days of marriage, makes TikTok video at home #Punjab #TikTok #ViralVideo #Video #PTCNews

A post shared by PTC News (@ptc_news) on


-PTC News

Top News view more...

Latest News view more...