ਹਰਿਆਣਾ : ਕੁਰੂਕਸ਼ੇਤਰ ‘ਚ ਇੱਕ ਬੱਸ ‘ਚ ਲੱਗੀ ਅੱਗ , 2 ਲੋਕਾਂ ਦੀ ਮੌਤ, 12 ਜ਼ਖ਼ਮੀ

Haryana :Kurukshetra Bus Fire , 2 killed, 12 Injured
ਹਰਿਆਣਾ : ਕੁਰੂਕਸ਼ੇਤਰ 'ਚ ਇੱਕ ਬੱਸ 'ਚ ਲੱਗੀ ਅੱਗ , 2 ਲੋਕਾਂ ਦੀ ਮੌਤ, 12 ਜ਼ਖ਼ਮੀ

ਹਰਿਆਣਾ : ਕੁਰੂਕਸ਼ੇਤਰ ‘ਚ ਇੱਕ ਬੱਸ ‘ਚ ਲੱਗੀ ਅੱਗ , 2 ਲੋਕਾਂ ਦੀ ਮੌਤ, 12 ਜ਼ਖ਼ਮੀ:ਹਰਿਆਣਾ : ਹਰਿਆਣਾ ਦੇ ਕੁਰੂਕਸ਼ੇਤਰ ਸ਼ਹਿਰ ‘ਚ ਬੀਤੀ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ‘ਚ ਸਨਸਨੀ ਫ਼ੈਲ ਗਈ ਹੈ।

Haryana :Kurukshetra Bus Fire , 2 killed, 12 Injured

ਹਰਿਆਣਾ : ਕੁਰੂਕਸ਼ੇਤਰ ‘ਚ ਇੱਕ ਬੱਸ ‘ਚ ਲੱਗੀ ਅੱਗ , 2 ਲੋਕਾਂ ਦੀ ਮੌਤ, 12 ਜ਼ਖ਼ਮੀ

ਇੱਥੋਂ ਦੇ ਪਿਪਲੀ ਇਲਾਕੇ ‘ਚ ਇੱਕ ਬੱਸ ‘ਚ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 12 ਹੋਰ ਜ਼ਖ਼ਮੀ ਹੋ ਗਏ ਹਨ।

Haryana :Kurukshetra Bus Fire , 2 killed, 12 Injured

ਹਰਿਆਣਾ : ਕੁਰੂਕਸ਼ੇਤਰ ‘ਚ ਇੱਕ ਬੱਸ ‘ਚ ਲੱਗੀ ਅੱਗ , 2 ਲੋਕਾਂ ਦੀ ਮੌਤ, 12 ਜ਼ਖ਼ਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਕੀਨੀਆ ਦਾ MP 200 ਰੁਪਏ ਦਾ ਕਰਜ਼ਾ ਲਾਹੁਣ ਲਈ 22 ਸਾਲਾਂ ਮਗਰੋਂ ਪਰਤਿਆ ਭਾਰਤ

ਇਸ ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਇਸ ਹਾਦਸੇ ਦੇ ਕਾਰਨਾਂ ਸੰਬੰਧੀ ਕੋਈ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।
-PTCNews