ਰਾਗਣੀ ਗਾਇਕਾ ਪ੍ਰੀਤੀ ਚੌਧਰੀ ਨਾਲ ਸਟੇਜ ‘ਤੇ ਵਾਪਰੀ ਮੰਦਭਾਗੀ ਘਟਨਾ , ਰੋ-ਰੋ ਕੇ ਗਾਏ ਗੀਤ ,ਦੇਖੋ ਵੀਡੀਓ

Haryana Panchkula Ragini singer Preeti Chaudhary stage Molestation attempt

ਰਾਗਣੀ ਗਾਇਕਾ ਪ੍ਰੀਤੀ ਚੌਧਰੀ ਨਾਲ ਸਟੇਜ ‘ਤੇ ਵਾਪਰੀ ਮੰਦਭਾਗੀ ਘਟਨਾ , ਰੋ-ਰੋ ਕੇ ਗਾਏ ਗੀਤ , ਦੇਖੋ ਵੀਡੀਓ:ਹਰਿਆਣਾ ਦੇ ਪੰਚਕੂਲਾ ‘ਚ ੲਿੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਅਾੲੀ ਹੈ।ਇਸ ਘਟਨਾ ਨੇ ਪੂਰੇ ਸਮਾਜ ਨੂੰ ਸ਼ਰਮਨਾਕ ਕਰ ਦਿੱਤਾ ਹੈ।ਦੱਸ ਦੇਈਏ ਕਿ ਪੰਚਕੂਲਾ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਰਾਗਣੀ ਗਾਇਕਾ ਪ੍ਰੀਤੀ ਚੌਧਰੀ ਨਾਲ ਸਟੇਜ ‘ਤੇ ਛੇੜਛਾੜ ਦੀ ਕੋਸ਼ਿਸ਼ ਕੀਤੀ ਗਈ ਹੈ।ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਹਰਿਆਣਾ ਦਿਵਸ ਮੌਕੇ ਉੱਤੇ ਆਯੋਜਿਤ ਕੀਤਾ ਸੀ।ਇਸ ਪ੍ਰੋਗਰਾਮ ਵਿੱਚ ਮਾਣ ਸਨਮਾਨ ਦੇਣ ਦੇ ਬਹਾਨੇ ਗਾਇਕਾ ਦਾ ਹੱਥ ਖਿੱਚਣ ਦੀ ਕੋਸ਼ਿਸ਼ ਕੀਤੀ।ਇਸ ਘਟਨਾ ਤੋਂ ਬਾਅਦ ਗਾੲਿਕਾ ਨੇ ਰੋ-ਰੋ ਕੇ ਅਾਪਣਾ ਦੁੱਖ ਬਿਅਾਨ ਕੀਤਾ ਹੈ ਅਤੇ ਬਾਅਦ ਵਿੱਚ ਦੁਖੀ ਹੋ ਕੇ ਉਸ ਨੇ ਵਿੱਚ ਹੀ ਪ੍ਰੋਗਰਾਮ ਰੋਕ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਕਾਰਨ ਕੋਈ ਵੀ ਮਾਂ ਆਪਣੀ ਬੇਟੀ ਤੋਂ ਵੱਖ ਨਹੀਂ ਹੋਣ ਦਿੰਦੀ।ਉਨ੍ਹਾਂ ਕਿਹਾ ਕਿ ਅਜਿਹੇ ਕੁੱਝ ਪੁਰਸ਼ਾਂ ਦੇ ਕਾਰਨ ਹੀ ਸਮਾਜ ਪੂਰਾ ਸਮਾਜ ਬਦਨਾਮ ਹੁੰਦਾ ਹੈ।ੲਿਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਜ ਕੱਲ ਦੇ ਲੋਕਾਂ ਦਾ ਕੀ ਹਾਲ ਹੈ, ਕੁਝ ਲੋਕ ਅਜਿਹੀਅਾਂ ਹਰਕਤਾਂ ਕਰਕੇ ਦੂਜਿਅਾਂ ਦਾ ਦਿਲ ਦੁਖਾ ਦਿੰਦੇ ਹਨ।

 

View this post on Instagram

 

#ptcnewsexclusive

A post shared by PTC News (Official) (@ptc_news) on

-PTCNews