Thu, Apr 25, 2024
Whatsapp

ਹਰਿਆਣਾ ਪੁਲਿਸ ਦੀ ਮੋਸਟ ਵਾਂਟੇਂਡ ਲਿਸਟ ਹੋਈ ਜਾਰੀ

Written by  Joshi -- September 18th 2017 12:27 PM
ਹਰਿਆਣਾ ਪੁਲਿਸ ਦੀ ਮੋਸਟ ਵਾਂਟੇਂਡ ਲਿਸਟ ਹੋਈ ਜਾਰੀ

ਹਰਿਆਣਾ ਪੁਲਿਸ ਦੀ ਮੋਸਟ ਵਾਂਟੇਂਡ ਲਿਸਟ ਹੋਈ ਜਾਰੀ

ਹਰਿਆਣਾ ਪੁਲਿਸ ਦੀ ਮੋਸਟ ਵਾਂਟੇਂਡ ਲਿਸਟ ਹੋਈ ਜਾਰੀ, ਹਨੀਪ੍ਰੀਤ ਸਮੇਤ ਇਹਨਾਂ ਦੇ ਨਾਮ ਸ਼ਾਮਿਲ! Haryana police issues most wanted list,honeypreet, aditya insa's name in it ਪੰਚਕੂਲਾ ਡੇਰਾ ਹਿੰਸਾ ਮਾਮਲੇ ਨੂੰ ਲੈ ਕੇ ਹਰਿਆਣਾ ਪੁਲਿਸ ਨੇ ਦੰਗੇਬਾਜਾਂ ਅਤੇ ਗੁੰਡਾਗਰਦੀ ਕਰਨ ਵਾਲਿਆਂ ਦੀ ਨਕੇਲ ਕੱਸਣ ਦੀ ਪੂਰੀ ਤਿਆਰੀ ਕੀਤੀ ਹੋਈ ਹੈ। ਇਸੇ ਦੇ ਚੱਲਦਿਆਂ ਹਰਿਆਣਾ ਪੁਲਿਸ ਨੇ ਪੰਚਕੂਲਾ ਦੰਗਾ ਆਰੋਪੀਆਂ ਦੀ ਮੋਸਟ ਵਾਟੇਂਡ ਲਿਸਟ ਜਾਰੀ ਕੀਤੀ ਹੈ। Haryana police issues most wanted list,honeypreet, aditya insa's name in itਇਹ ਲਿਸਟ ਹਰਿਆਣਾ ਪੁਲਿਸ ਦੀ ਵੈਬਸਾਈਟ 'ਤੇ ਅਪਲੋਡ ਕੀਤੀ ਗਈ ਹੈ। ਇਸ ਨੂੰ ਦੇਖਣ ਲਈ ਇਸ ਵੈਬਸਾਈਟ 'ਤੇ ਕਲਿਕ ਕਰੋ: ਮੋਸਟ ਵਾਂਟੇਡ ਆਰੋਪੀਆਂ ਦੀ ਸੂਚੀ 'ਚ ਕੁੱਲ ੪੩ ਲੋਕ ਸ਼ਾਮਿਲ ਹੈ। ਵੈਬਸਾਈਟ http://haryanapoliceonline.gov.in ਅਤੇ http://haryanapoliceonline.gov.in/wanted.htm 'ਤੇ ਇਹਨਾਂ ਵਾਂਟੇਡ ਅਪਰਾਧੀਆਂ ਦੀ ਫੋਟੋ ਵੀ ਪਾਈ ਹੈ। Haryana police issues most wanted list,honeypreet, aditya insa's name in itਤੁਹਾਨੂੰ ਦੱਸ ਦੇਈਏ ਕਿ ਇਹ ਲਿਸਟ 'ਚ ਆਦਿਤਯ ਇੰਸਾਂ ਦਾ ਨਾਮ ਵੀ ਸ਼ਾਮਿਲ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਲਿਸਟ ਵੱਖਰੀਆਂ ਫੋਟੋਗ੍ਰਾਫ ਅਤੇ ਵੀਡੀਓ ਤੋਂ ਮਿਲੀ ਆਰੋਪੀਆਂ ਆਧਾਰਿਤ ਲਿਸਟ ਹੈ। Haryana police issues most wanted list,honeypreet, aditya insa's name in it —PTC News


  • Tags

Top News view more...

Latest News view more...