Advertisment

ਹਰਿਆਣਾ ਦੇ ਰੇਵਾੜੀ ਵਿਖੇ ਹੋਟਲ 'ਚੋਂ ਮਿਲੀ ਪ੍ਰੇਮੀ ਜੋੜੇ ਦੀ ਲਾਸ਼ ,ਕਈ ਦਿਨਾਂ ਤੋਂ ਸੀ ਲਾਪਤਾ

author-image
Shanker Badra
Updated On
New Update
ਹਰਿਆਣਾ ਦੇ ਰੇਵਾੜੀ ਵਿਖੇ ਹੋਟਲ 'ਚੋਂ ਮਿਲੀ ਪ੍ਰੇਮੀ ਜੋੜੇ ਦੀ ਲਾਸ਼ ,ਕਈ ਦਿਨਾਂ ਤੋਂ ਸੀ ਲਾਪਤਾ
Advertisment
ਹਰਿਆਣਾ ਦੇ ਰੇਵਾੜੀ ਵਿਖੇ ਹੋਟਲ 'ਚੋਂ ਮਿਲੀ ਪ੍ਰੇਮੀ ਜੋੜੇ ਦੀ ਲਾਸ਼ ,ਕਈ ਦਿਨਾਂ ਤੋਂ ਸੀ ਲਾਪਤਾ:ਰੇਵਾੜੀ : ਹਰਿਆਣਾ ਦੇ ਰੇਵਾੜੀ ਸ਼ਹਿਰ 'ਚ ਇੱਕ ਹੋਟਲ 'ਚੋਂ ਮੰਗਲਵਾਰ ਦੇਰ ਰਾਤ ਇੱਕ ਲੜਕੇ ਅਤੇ ਲੜਕੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕਾਂ ਦੀ ਪਛਾਣ 26 ਸਾਲਾ ਕੁਲਦੀਪ ਅਤੇ 28 ਸਾਲਾ ਮੋਨਿਕਾ ,ਪਿੰਡ ਪ੍ਰਹਿਲਾਦਪੁਰ ਕਿੜੌਲੀ ,ਸੋਨੀਪਤ ਵਜੋਂ ਹੋਈ ਹੈ। Haryana Rewari Lover couple Deathbody found in hotel ਹਰਿਆਣਾ ਦੇ ਰੇਵਾੜੀ ਵਿਖੇ ਹੋਟਲ 'ਚੋਂ ਮਿਲੀ ਪ੍ਰੇਮੀ ਜੋੜੇ ਦੀ ਲਾਸ਼ ,ਕਈ ਦਿਨਾਂ ਤੋਂ ਸੀ ਲਾਪਤਾ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਮੰਗਲਵਾਰ ਸ਼ਾਮ ਹੋਟਲ 'ਚ ਆਏ ਸਨ ਅਤੇ ਅਗਲੇ ਦਿਨ ਸਵੇਰੇ ਦੋਵਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਦੌਰਾਨ ਹੋਟਲ ਸਟਾਫ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਭੇਜ ਦਿੱਤਾ ਹੈ। Haryana Rewari Lover couple Deathbody found in hotel ਹਰਿਆਣਾ ਦੇ ਰੇਵਾੜੀ ਵਿਖੇ ਹੋਟਲ 'ਚੋਂ ਮਿਲੀ ਪ੍ਰੇਮੀ ਜੋੜੇ ਦੀ ਲਾਸ਼ ,ਕਈ ਦਿਨਾਂ ਤੋਂ ਸੀ ਲਾਪਤਾ ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਦੋਵੇਂ ਇੱਕ ਹੀ ਪਿੰਡ ਦੇ ਰਹਿਣ ਵਾਲੇ ਸਨ। ਲੜਕਾ ਸ਼ਾਦੀਸ਼ੁਦਾ ਸੀ ਅਤੇ ਬਿਜਲੀ ਵਿਭਾਗ 'ਚ ਕੰਮ ਕਰਦਾ ਸੀ, ਜਦਕਿ ਲੜਕੀ ਕੁਆਰੀ ਸੀ। ਦੋਵੇਂ ਬੀਤੀ 20 ਦਸੰਬਰ ਤੋਂ ਲਾਪਤਾ ਸਨ। ਪੁਲਿਸ ਮੁਤਾਬਕ ਇਹ ਖੁਦਕੁਸ਼ੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment