Fri, Apr 19, 2024
Whatsapp

ਹਰਿਆਣਾ : ਰੋਹਤਕ ਪੁਲਿਸ ਦੇ ਏਐਸਆਈ ਨੇ ਕੀਤੀ ਖੁਦਕੁਸ਼ੀ , ਪਰਿਵਾਰ ਵਾਲੇ ਵੀ ਹੈਰਾਨ

Written by  Shanker Badra -- July 23rd 2019 01:38 PM
ਹਰਿਆਣਾ : ਰੋਹਤਕ ਪੁਲਿਸ ਦੇ ਏਐਸਆਈ ਨੇ ਕੀਤੀ ਖੁਦਕੁਸ਼ੀ , ਪਰਿਵਾਰ ਵਾਲੇ ਵੀ ਹੈਰਾਨ

ਹਰਿਆਣਾ : ਰੋਹਤਕ ਪੁਲਿਸ ਦੇ ਏਐਸਆਈ ਨੇ ਕੀਤੀ ਖੁਦਕੁਸ਼ੀ , ਪਰਿਵਾਰ ਵਾਲੇ ਵੀ ਹੈਰਾਨ

ਹਰਿਆਣਾ : ਰੋਹਤਕ ਪੁਲਿਸ ਦੇ ਏਐਸਆਈ ਨੇ ਕੀਤੀ ਖੁਦਕੁਸ਼ੀ , ਪਰਿਵਾਰ ਵਾਲੇ ਵੀ ਹੈਰਾਨ:ਰੋਹਤਕ : ਹਰਿਆਣਾ ਦੇ ਰੋਹਤਕ ਜ਼ਿਲ੍ਹੇ ‘ਚ ਇੱਕ ਏਐਸਆਈ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਮ੍ਰਿਤਕ ਏਐਸਆਈ ਰੋਹਤਕ ਜ਼ਿਲ੍ਹਾ ਪੁਲਿਸ ‘ਚ ਤਾਇਨਾਤ ਸੀ। [caption id="attachment_321267" align="aligncenter" width="300"]Haryana: Rohtak police ASI Suicide ਹਰਿਆਣਾ : ਰੋਹਤਕ ਪੁਲਿਸ ਦੇ ਏਐਸਆਈ ਨੇ ਕੀਤੀ ਖੁਦਕੁਸ਼ੀ , ਪਰਿਵਾਰ ਵਾਲੇ ਵੀ ਹੈਰਾਨ[/caption] ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਰੋਹਤਕ ਦੇ ਵਿਕਾਸ ਨਗਰ ਦੀ ਹੈ। ਜਿੱਥੇ ਰਹਿਣ ਵਾਲੇ ਪੁਲਿਸ ਕਰਮੀ ਯਸਵੀਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਪੀਜੀਆਈ ਭੇਜ ਦਿੱਤਾ ਗਿਆ ਹੈ। ਇਸ ਪੁਲਿਸ ਅਧਿਕਾਰੀ ਨੇ ਅਜਿਹਾ ਕਦਮ ਕਿਉਂ ਚੁੱਕਿਆ , ਇਸ ਵਾਰੇ ਅਜੇ ਖੁਲਾਸਾ ਨਹੀ ਹੋਇਆ ਹੈ। [caption id="attachment_321268" align="aligncenter" width="300"]Haryana: Rohtak police ASI Suicide ਹਰਿਆਣਾ : ਰੋਹਤਕ ਪੁਲਿਸ ਦੇ ਏਐਸਆਈ ਨੇ ਕੀਤੀ ਖੁਦਕੁਸ਼ੀ , ਪਰਿਵਾਰ ਵਾਲੇ ਵੀ ਹੈਰਾਨ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਗੜ੍ਹਸ਼ੰਕਰ : ਬੇਕਰੀ ਦੀ ਦੁਕਾਨ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ ਇਸ ਘਟਨਾ ਬਾਰੇ ਯਸਵੀਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀ ਪਤਾ ਕਿ ਇਹ ਘਟਨਾ ਮੰਗਲਵਾਰ ਸਵੇਰ ਦੀ ਹੈ ਜਾਂ ਸੋਮਵਾਰ ਰਾਤ ਦੀ। ਜਦਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਮੰਗਲਵਾਰ ਸਵੇਰ ਦੀ ਹੋ ਸਕਦੀ ਹੈ। ਪੁਲਿਸ ਮੁਤਾਬਕ ਮ੍ਰਿਤਕ ਦੀ ਪਤਨੀ ਟੀਚਰ ਹੈ ਅਤੇ ਉਸ ਦੇ ਦੋ ਬੇਟੇ ਵੀ ਹਨ। -PTCNews


Top News view more...

Latest News view more...