Advertisment

ਹਰਿਆਣਾ 'ਚ ਭਿਆਨਕ ਗਰਮੀ ਦਾ ਕਹਿਰ, ਸਕੂਲਾਂ ਦੀਆਂ ਛੁੱਟੀਆਂ ਇਕ ਹਫ਼ਤੇ ਹੋਰ ਵਧੀਆਂ

author-image
Jashan A
Updated On
New Update
ਹਰਿਆਣਾ 'ਚ ਭਿਆਨਕ ਗਰਮੀ ਦਾ ਕਹਿਰ, ਸਕੂਲਾਂ ਦੀਆਂ ਛੁੱਟੀਆਂ ਇਕ ਹਫ਼ਤੇ ਹੋਰ ਵਧੀਆਂ
Advertisment
ਹਰਿਆਣਾ 'ਚ ਭਿਆਨਕ ਗਰਮੀ ਦਾ ਕਹਿਰ, ਸਕੂਲਾਂ ਦੀਆਂ ਛੁੱਟੀਆਂ ਇਕ ਹਫ਼ਤੇ ਹੋਰ ਵਧੀਆਂ,ਚੰਡੀਗੜ੍ਹ: ਦਿਨ ਬ ਦਿਨ ਪੈ ਰਹੀ ਭਿਆਨਕ ਗਰਮੀ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਸੂਬੇ ਦੇ ਸਕੂਲਾਂ ਦੀਆਂ ਗਰਮੀ ਦੀਆਂ ਛੁੱਟੀਆਂ ਇਕ ਹਫ਼ਤੇ ਲਈ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਸਕੂਲ ਇਕ ਜੁਲਾਈ ਤੋਂ ਖੁੱਲ੍ਹਣੇ ਸਨ ਪਰ ਹਉਣ 8 ਜੁਲਾਈ ਨੂੰ ਖੁੱਲ੍ਹਣਗੇ।ਸਕੂਲਾਂ ਦੀਆਂ ਛੁੱਟੀਆਂ 7 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਇਸ ਸੰਬੰਧ 'ਚ ਇਕ ਸਰਕਾਰ ਵਲੋਂ ਜਾਰੀ ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ,''ਰਾਜ 'ਚ ਭਿਆਨਕ ਗਰਮੀ ਕਾਰਨ ਰਾਜ ਸਰਕਾਰ ਨੇ ਸਰਕਾਰੀ ਅਤੇ ਨਿੱਜੀ ਦੋਹਾਂ ਤਰ੍ਹਾਂ ਦੇ ਸਕੂਲਾਂ ਲਈ ਛੁੱਟੀਆਂ ਇਕ ਹਫ਼ਤੇ ਵਧਾ ਦਿੱਤੀਆਂ ਹਨ। ਹੋਰ ਪੜ੍ਹੋ:ਟੀਵੀ 'ਚ ਫ਼ਾਂਸੀ ਦਾ ਸੀਨ ਦੇਖ ਲੜਕੀ ਨੇ ਕੀਤੀ ਨਕਲ, ਹੋਈ ਮੌਤ ਜ਼ਿਕਰਯੋਗ ਹੈ ਕਿ ਦੱਖਣ-ਪੱਛਣ ਮਾਨਸੂਨ ਦੇ ਆਉਣ ਤੋਂ ਪਹਿਲਾਂ ਹਰਿਆਣਾ 'ਚ ਭਿਆਨਕ ਗਰਮੀ ਪੈ ਰਹੀ ਹੈ। ਪਿਛਲੇ ਕੁਝ ਦਿਨਾਂ 'ਚ ਜ਼ਿਆਦਾਤਰ ਤਾਪਮਾਨ 40 ਤੋਂ 43 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। -PTC News-
latest-haryana-news news-in-haryana haryana-news-in-punjabi haryana-school-vacation haryana-school-vacation-news latest-haryana-school-vacation-news
Advertisment

Stay updated with the latest news headlines.

Follow us:
Advertisment