Wed, Apr 24, 2024
Whatsapp

ਚੋਰਾਂ ਨੇ ਭਗਵਾਨ ਨੂੰ ਵੀ ਨਹੀਂ ਬਖਸ਼ਿਆ ,ਦਾਨ ਪਾਤਰ 'ਤੇ ਕੀਤਾ ਹੱਥ ਸਾਫ , ਘਟਨਾ CCTV 'ਚ ਕੈਦ 

Written by  Shanker Badra -- September 16th 2019 02:26 PM
ਚੋਰਾਂ ਨੇ ਭਗਵਾਨ ਨੂੰ ਵੀ ਨਹੀਂ ਬਖਸ਼ਿਆ ,ਦਾਨ ਪਾਤਰ 'ਤੇ ਕੀਤਾ ਹੱਥ ਸਾਫ , ਘਟਨਾ CCTV 'ਚ ਕੈਦ 

ਚੋਰਾਂ ਨੇ ਭਗਵਾਨ ਨੂੰ ਵੀ ਨਹੀਂ ਬਖਸ਼ਿਆ ,ਦਾਨ ਪਾਤਰ 'ਤੇ ਕੀਤਾ ਹੱਥ ਸਾਫ , ਘਟਨਾ CCTV 'ਚ ਕੈਦ 

ਚੋਰਾਂ ਨੇ ਭਗਵਾਨ ਨੂੰ ਵੀ ਨਹੀਂ ਬਖਸ਼ਿਆ ,ਦਾਨ ਪਾਤਰ 'ਤੇ ਕੀਤਾ ਹੱਥ ਸਾਫ , ਘਟਨਾ CCTV 'ਚ ਕੈਦ:ਸਿਰਸਾ : ਦੇਸ਼ ਦੇ ਵਿੱਚ ਚੋਰੀ ਦੀ ਘਟਨਾਵਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਜੋ ਘਟਨਾ ਹੁਣ ਸਾਹਮਣੇ ਆਈ ਹੈ ,ਇਸ ਨੇ ਸ਼ਰਮਸਾਰ ਕਰ ਦਿੱਤਾ ਹੈ।ਹਰਿਆਣਾ ਦੇ ਸਿਰਸਾ ਵਿੱਚ ਚੋਰਾਂ ਨੇ ਮੰਦਰ ਦੇ ਦਾਨ ਪਾਤਰ ਵਿਚੋਂ ਕਰੀਬ 25 ਹਜ਼ਾਰ ਰੁਪਏ ਚੋਰੀ ਕਰ ਲਏ ਹਨ। [caption id="attachment_340364" align="aligncenter" width="300"]Haryana Sirsa Theef Of the temple 25 thousand Theft ਚੋਰਾਂ ਨੇ ਭਗਵਾਨ ਨੂੰ ਵੀ ਨਹੀਂ ਬਖਸ਼ਿਆ ,ਦਾਨ ਪਾਤਰ 'ਤੇ ਕੀਤਾ ਹੱਥ ਸਾਫ , ਘਟਨਾ CCTV 'ਚ ਕੈਦ[/caption] ਇਸ ਦੌਰਾਨ ਮੰਦਰ ਵਿੱਚ ਚੋਰੀ ਦੀ ਘਟਨਾ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।ਇਹ ਮਾਮਲਾ ਸਿਰਸਾ ਦੇ ਪਿੰਡ ਬੁਧਭਨਾ ਦਾ ਹੈ।ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਚੋਰ ਅੱਧੀ ਰਾਤ ਤੋਂ ਬਾਅਦ ਮੰਦਰ ਵਿਚ ਦਾਖਲ ਹੋਏ ਅਤੇ ਦਾਨ ਪਾਤਰ ਦਾ ਜਿੰਦਾ ਤੋੜ ਕੇ ਪੈਸੇ ਚੋਰੀ ਕਰ ਲਏ ਹਨ। [caption id="attachment_340365" align="aligncenter" width="300"]Haryana Sirsa Theef Of the temple 25 thousand Theft ਚੋਰਾਂ ਨੇ ਭਗਵਾਨ ਨੂੰ ਵੀ ਨਹੀਂ ਬਖਸ਼ਿਆ ,ਦਾਨ ਪਾਤਰ 'ਤੇ ਕੀਤਾ ਹੱਥ ਸਾਫ , ਘਟਨਾ CCTV 'ਚ ਕੈਦ[/caption] ਇਸ ਘਟਨਾ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...