ਸਿਹਤ

ਕੀ ਤੁਸੀਂ ਜਾਣਦੇ ਹੋ ਦਹੀਂ ਅਤੇ ਚੀਨੀ ਖਾਣ ਦੇ ਫਾਇਦੇ !!

By Jagroop Kaur -- October 04, 2020 12:10 pm -- Updated:Feb 15, 2021

ਕੀ ਤੁਹਾਨੂੰ ਯਾਦ ਹੈ ਕਿ ਤੁਹਾਡੀ ਮਾਂ ਤੁਹਾਨੂੰ ਕਿਸੇ ਇਮਤਿਹਾਨ ਜਾਂ ਕਿਸੇ ਮਹੱਤਵਪੂਰਨ ਜਗ੍ਹਾ 'ਤੇ ਜਾਣ ਤੋਂ ਪਹਿਲਾਂ ਬਾਹਰ ਨਿਕਲਣ ਤੋਂ ਪਹਿਲਾਂ ਤੁਹਾਨੂੰ ਦਹੀਂ ਖੁਆਉਂਦੀ ਸੀ ? ਭਾਰਤ ਵਿਚ, ਕਿਸੇ ਮਹੱਤਵਪੂਰਨ ਘਟਨਾ ਜਿਵੇਂ ਪ੍ਰੀਖਿਆ ਜਾਂ ਨੌਕਰੀ ਦੀ ਇੰਟਰਵਿਉ ਤੋਂ ਪਹਿਲਾਂ ਮਿੱਠੀ ਦਹੀਂ ਖਾਣਾ ਸ਼ੁੱਭ ਮੰਨਿਆ ਜਾਂਦਾ ਹੈ. ਦਹੀਂ ਭਾਰਤ ਦੇ ਬਹੁਤੇ ਘਰਾਂ ਵਿੱਚ ਇੱਕ ਮੁੱਖ ਹਿੱਸਾ ਹੈ। ਪਰ ਅੱਜ ਅਸੀਂ ਤੁਹਾਨੂੰ ਦਸਦੇ ਹਾਂ ਇਸ ਨਾਲ ਹੋਣ ਵਾਲੇ ਸ੍ਰਿਸਰਕ ਲਾਹੇ।Mother feeding curd to her son before leaving | Photo agency, Mother feeding, Stock images

ਸਵੇਰੇ ਖਾਲੀ ਪੇਟ ਦਹੀਂ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ।ਜੇ ਦਹੀਂ ਨੂੰ ਚੀਨੀ ਦੇ ਨਾਲ ਖਾਵੋ, ਤਾਂ ਇਹ ਸਰੀਰ ਲਈ ਕੇਟੇਲਿਸਟ ਦੀ ਤਰ੍ਹਾਂ ਕੰਮ ਕਰਦਾ ਹੈ। ਜਿਸ ਦੇ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਲਾਭ ਹਨ।Benefits of Curd and Sugar | Bones,Raising healthy kids,Advice,family eating,Healthy recipes,Weight Loss,home remedies | Blog Post by Sravanthi Choundraju | Momspresso

ਦਹੀਂ ਅਤੇ ਚੀਨੀ ਖਾਣ ਦੇ ਫਾਇਦੇ

1. ਫਾਇਦੇਮੰਦ ਹਨ ਗੁੱਡ ਬੈਕਟੀਰੀਆ - ਦਹੀਂ 'ਚ ਪਾਏ ਜਾਣ ਵਾਲੇ ਚੰਗੇ ਬੈਕਟੀਰੀਆ ਪੇਟ ਲਈ ਫਾਇਦੇਮੰਦ ਹੁੰਦੇ ਹਨ। ਇਹ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਇਹ ਬੈਕਟੀਰੀਆ ਸਾਡੀਆਂ ਅੰਤੜੀਆਂ ਲਈ ਵੀ ਫਾਇਦੇਮੰਦ ਹੁੰਦੇ ਹਨ।

2. ਪੇਟ ਠੰਡਾ ਹੋ ਜਾਂਦਾ ਹੈ- ਸਵੇਰੇ ਨਾਸ਼ਤੇ 'ਚ ਦਹੀ ਅਤੇ ਚੀਨੀ ਖਾਣ ਨਾਲ ਪੇਟ ਠੰਡਾ ਰਹਿੰਦਾ ਹੈ। ਇਸ ਨਾਲ ਪੇਟ 'ਚ ਜਲਣ ਅਤੇ ਐਸਿਡਿਟੀ ਘੱਟ ਜਾਂਦੀ ਹੈ। ਆਯੁਰਵੈਦ 'ਚ ਦਹੀਂ ਤੇ ਚੀਨੀ ਨੂੰ ਪੇਟ ਲਈ ਲਾਭਕਾਰੀ ਮੰਨਿਆ ਜਾਂਦਾ ਹੈ।

Curd

3. ਯੂਟੀਆਈ ਅਤੇ ਟਾਇਲਟ 'ਚ ਜਲਣ ਨੂੰ ਘਟਾਉਂਦਾ ਹੈ- ਦਹੀਂ ਖੰਡ ਖਾਣ ਨਾਲ ਸਿਸਟਿਸ ਅਤੇ ਯੂਟੀਆਈ ਵਰਗੀਆਂ ਸਮੱਸਿਆਵਾਂ ਨਹੀਂ ਹੋ ਸਕਦੀਆਂ। ਨਾਲ ਹੀ, ਦਹੀਂ ਬਲੈਡਰ ਨੂੰ ਠੰਡਾ ਰੱਖਦਾ ਹੈ। ਜਿਸ ਕਾਰਨ ਪਖਾਨੇ 'ਚ ਜਲਨ ਦੀ ਕੋਈ ਸਮੱਸਿਆ ਨਹੀਂ ਹੈ।

4. ਤੁਰੰਤ ਗੁਲੂਕੋਜ਼ ਮਿਲਦਾ- ਸਵੇਰੇ ਸਵੇਰੇ ਦਹੀਂ ਤੇ ਖੰਡ ਖਾਣ ਨਾਲ ਸਾਡੇ ਸਰੀਰ ਨੂੰ ਤੁਰੰਤ ਗੁਲੂਕੋਜ਼ ਮਿਲਦਾ ਹੈ। ਇਹੀ ਕਾਰਨ ਹੈ ਕਿ ਘਰ ਛੱਡਣ 'ਤੇ ਦਹੀਂ ਅਤੇ ਚੀਨੀ ਖਵਾਇਆ ਜਾਂਦਾ ਹੈ ਤਾਂ ਕਿ ਤੁਸੀਂ ਗਲੂਕੋਜ਼ ਨਾਲ ਦਿਨ ਭਰ ਐਕਟਿਵ ਰਹੋ।

FSSAI Publishes FSMS Guidance Document for Milk and Milk Products

5. ਹਜ਼ਮ ਕਰਨ 'ਚ ਅਸਾਨ- ਕੀ ਤੁਹਾਨੂੰ ਪਤਾ ਹੈ ਕਿ ਦਹੀਂ ਦੁੱਧ ਨਾਲੋਂ ਤੇਜ਼ੀ ਨਾਲ ਹਜ਼ਮ ਹੁੰਦਾ ਹੈ। ਦਹੀਂ 'ਚ ਮੌਜੂਦ ਪ੍ਰੋਟੀਨ ਆਸਾਨੀ ਨਾਲ ਹਜ਼ਮ ਹੋ ਜਾਂਦੇ ਹਨ।

6 ਲੁ ਤੋਂ ਬਚਨ ਲਈ ਦਹੀ ਦਾ ਪ੍ਰਯੋਗ ਕੀਤਾ ਜਾਂਦਾ ਹੈ , ਦਹੀ ਦਾ ਸੇਵਨ ਕਰਨ ਨਾਲ ਪਾਚਨ ਸ਼ਕਤੀ ਵੱਧਦੀ ਹੈ ਅਤੇ ਭੂਖ ਵੀ ਮਿਟਦੀ ਹੈ ।

Pin on Beauty Ideas

7 ਖੂਬਸੂਰਤੀ 'ਚ ਚਾਰ ਚੰਨ ਲਾਉਣ ਵਿਚ ਵੀ ਦਹੀਂ ਲਾਹੇਵੰਦ ਹੈ। ਇਸ ਲਈ ਜੈਤੂਨ ਦੇ ਤੇਲ ਅਤੇ ਨੀਬੂਆਂ ਦੇ ਰਸਾਂ ਦੇ ਨਾਲ ਲਗਾਉਣ ਨਾਲ ਤਵਚਾ ਦਾ ਰੁੱਖਾਪਣ ਦੂਰ ਹੁੰਦਾ ਹੈ।

हंग कर्ड रेसिपी: Hung curd Recipe in Hindi | Hung curd Banane Ki Vidhi

8 ਗਰਮੀਆਂ ਦੇ ਮੌਸਮ ਵਿੱਚ ਦਹੀ ਨਾਲ ਬਣੀ ਲੱਸੀ ਪੀਣ ਨਾਲ ਵੀ ਲਾਹਾ ਮਿਲਦਾ ਹੈ। ਇਸ ਦੇ ਨਾਲ ਪੇਟ ਦੀਆਂ ਤਕਲੀਫ਼ਾਂ ਦੂਰ ਹੁੰਦੀਆਂ ਹਨ।

Curd

 

  • Share