Thu, Apr 25, 2024
Whatsapp

ਜਾਣੋ, ਕਿਵੇਂ ਫੈਲਦੇ ਹਨ ਦਿਲ ਦੇ ਰੋਗ, ਪੜ੍ਹੋ ਲੱਛਣ ਤੇ ਇਲਾਜ਼

Written by  Jashan A -- March 04th 2019 04:37 PM
ਜਾਣੋ, ਕਿਵੇਂ ਫੈਲਦੇ ਹਨ ਦਿਲ ਦੇ ਰੋਗ, ਪੜ੍ਹੋ ਲੱਛਣ ਤੇ ਇਲਾਜ਼

ਜਾਣੋ, ਕਿਵੇਂ ਫੈਲਦੇ ਹਨ ਦਿਲ ਦੇ ਰੋਗ, ਪੜ੍ਹੋ ਲੱਛਣ ਤੇ ਇਲਾਜ਼

ਜਾਣੋ, ਕਿਵੇਂ ਫੈਲਦੇ ਹਨ ਦਿਲ ਦੇ ਰੋਗ, ਪੜ੍ਹੋ ਲੱਛਣ ਤੇ ਇਲਾਜ਼,ਅੱਜ ਦੇ ਸਮੇਂ 'ਚ ਦਿਲ ਦੇ ਰੋਗ ਛੋਟੀ ਉਮਰ 'ਚ ਹੋਣ ਲੱਗ ਗਏ ਹਨ। ਜਿਸ ਦਾ ਮੁੱਖ ਕਾਰਨ ਹੈ ਕਿ ਖਾਣ ਪੀਣ ਦੀਆ ਆਦਤਾ।ਸਾਡੇ ਰੋਜ਼ਾਨਾ ਜੀਵਨ 'ਚ ਜੰਕ ਫ਼ੂਡ ਕਾਫੀ ਹਾਫ਼ੀ ਹੋ ਰਿਹਾ ਹੈ। ਲੋਕ ਵਧੇਰੇ ਮਾਤਰਾ 'ਚ ਤਲੀਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਨ, ਜਿਸ ਕਾਰਨ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਜ਼ਿਆਦਾ ਵੱਧ ਜਾਂਦੀ ਹੈ। ਦਿਲ ਦੇ ਰੋਗ ਜਿਆਦਾਤਰ ਦਿਲ ਦੀਆ ਨਾੜਾ ਦੇ ਵਿੱਚ ਫਾਲਤੂ ਚਰਬੀ ਜੰਮਣ ਨਾਲ ਹੁੰਦੇ ਹਨ। [caption id="attachment_264739" align="aligncenter" width="300"]heart ਜਾਣੋ, ਕਿਵੇਂ ਫੈਲਦੇ ਹਨ ਦਿਲ ਦੇ ਰੋਗ, ਪੜ੍ਹੋ ਲੱਛਣ ਤੇ ਇਲਾਜ਼[/caption] ਸਾਡੇ ਭੋਜਨ ਵਿੱਚ ਦੋ ਤਰ੍ਹਾਂ ਦੀ ਚਰਬੀ ਹੁੰਦੀ ਹੈ ” ਲੋ ਡੈਨਸਿਟੀ” ਅਤੇ “ਹਾਈ ਡੈਨਸਿਟੀ” ਜਿਨ੍ਹਾਂ ਵਿੱਚੋ ਲੋ ਡੈਨਸਿਟੀ ਇੱਕ ਤਰ੍ਹਾ ਦੀ ਨੁਕਸਾਨਦਾਇਕ ਚਰਬੀ ਹੁੰਦੀ ਹੈ, ਜੋ ਕਿ ਖੂਨ ਦੀਆ ਨਾੜਾਂ ਵਿੱਚ ਜਮ੍ਹਾਂ ਹੋਣ ਲੱਗਦੀ ਹੈ ਅਤੇ ਮਰੀਜ ਨੂੰ ਉਸ ਵਕਤ ਹੀ ਪਤਾ ਲੱਗਦਾ ਹੈ ਜਦ ਇਹ ਚਰਬੀ ਨਾੜਾਂ ਵਿੱਚ ਬੁਰੀ ਤਰ੍ਹਾ ਜੰਮ ਚੁੱਕੀ ਹੁੰਦੀ ਹੈ। [caption id="attachment_264740" align="aligncenter" width="300"]heart ਜਾਣੋ, ਕਿਵੇਂ ਫੈਲਦੇ ਹਨ ਦਿਲ ਦੇ ਰੋਗ, ਪੜ੍ਹੋ ਲੱਛਣ ਤੇ ਇਲਾਜ਼[/caption] ਚਰਬੀ ਜੰਮਣ ਨਾਲ ਦਿਲ ਅੰਦਰ ਖੂਨ ਦੀ ਸਪਲਾਈ ਠੀਕ ਤਰ੍ਹਾਂ ਨਹੀ ਹੁੰਦੀ, ਜਿਸ ਨਾਲ ਦਿਲ ਦੇ ਖੂਨ ਪੰਪ ਕਰਨ ਵਾਲੇ ਭਾਗ ਸਹੀ ਕੰਮ ਨਹੀ ਕਰ ਪਾਉਦੇ ਤਾਂ ਅਚਾਨਕ ਦਿਲ ਨੂੰ ਖੂਨ ਪੰਪ ਕਰਨ ਵਿੱਚ ਰੁਕਾਵਟ ਆਉਦੀ ਹੈ ਅਤੇ ਦਿਲ ਦਾ ਦੌਰਾ ਆਉਣ ਨਾਲ ਵਿਅਕਤੀ ਦੀ ਮੌਤ ਹੋ ਜਾਦੀ ਹੈ। ਲੱਛਣ: ਛਾਤੀ ਵਿੱਚ ਦਰਦ, ਛਾਤੀ ਵਿੱਚ ਭਾਰਾਪਨ, ਦਿਲ ਦੀ ਧੜਕਣ ਦਾ ਵੱਧ ਜਾਣਾ, ਛਾਤੀ ਵਿੱਚ ਜਲਨ ਹੋਣਾ , ਚੱਕਰ ਨਾਲ ਤ੍ਰੇਲੀਆ ਆਉਣਾ [caption id="attachment_264741" align="aligncenter" width="300"]heart ਜਾਣੋ, ਕਿਵੇਂ ਫੈਲਦੇ ਹਨ ਦਿਲ ਦੇ ਰੋਗ, ਪੜ੍ਹੋ ਲੱਛਣ ਤੇ ਇਲਾਜ਼[/caption] ਇਲਾਜ਼: ਆਪਣੀ ਖੁਰਾਕ ਦਾ ਧਿਆਨ ਰੱਖੋ, ਰੋਜਾਨਾ ਕਸਰਤ ਕਰੋ, ਜ਼ਿਆਦਾ ਤੇਲ ਵਾਲੀਆਂ ਚੀਜ਼ਾਂ ਦਾ ਘੱਟ ਇਸਤੇਮਾਲ ਕਰੋ ਸਹੀ ਸਮੈ ਡਾਕਟਰ ਨਾਲ ਸੰਪਰਕ ਕਰੋ ਨਮਕ ਅਤੇ ਪਾਣੀ ਦੀ ਮਾਤਰਾ ਘੱਟ ਕਰੋ -PTC News


Top News view more...

Latest News view more...