Advertisment

ਹਿਮਾਚਲ ਪ੍ਰਦੇਸ਼ ਦੇ ਕਿਨੌਰ 'ਚ ਭਾਰੀ ਬਰਫ਼ਬਾਰੀ, ਸਕੂਲ ਬੰਦ

author-image
Jashan A
Updated On
New Update
ਹਿਮਾਚਲ ਪ੍ਰਦੇਸ਼ ਦੇ ਕਿਨੌਰ 'ਚ ਭਾਰੀ ਬਰਫ਼ਬਾਰੀ, ਸਕੂਲ ਬੰਦ
Advertisment
ਹਿਮਾਚਲ ਪ੍ਰਦੇਸ਼ ਦੇ ਕਿਨੌਰ 'ਚ ਭਾਰੀ ਬਰਫ਼ਬਾਰੀ, ਸਕੂਲ ਬੰਦ,ਸ਼ਿਮਲਾ: ਹਿਮਾਚਲ ਪ੍ਰਦੇਸ਼ 'ਚ ਇੱਕ ਵਾਰ ਤੋਂ ਮੌਸਮ ਨੇ ਕਰਵਟ ਲੈ ਲਈ ਹੈ। ਹਿਮਾਚਲ ਦੇ ਕਿਨੌਰ ਜ਼ਿਲ੍ਹੇ 'ਚ ਅੱਜ ਭਾਰੀ ਬਰਫ਼ਬਾਰੀ ਹੋਈ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੋਪਾਲ ਚੰਦ ਨੇ ਦੱਸਿਆ ਕਿ ਬਰਫ਼ਬਾਰੀ ਕਾਰਨ ਅੱਜ ਕਾਲਪਾ ਅਤੇ ਪੂਹ ਬਲਾਕਾਂ 'ਚ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। https://twitter.com/ANI/status/1199540804429041664 -PTC News-
national-news schools-closed heavy-snow
Advertisment

Stay updated with the latest news headlines.

Follow us:
Advertisment