Fri, Apr 19, 2024
Whatsapp

ਪੰਜਾਬ 'ਚ ਹੋਰਨਾਂ ਪਾਰਟੀਆਂ ਨਾਲ ਗਠਜੋੜ ਬਾਰੇ ਫੈਸਲਾ ਹਾਈ ਕਮਾਂਡ ਕਰੇਗੀ : ਅਮਰਿੰਦਰ ਸਿੰਘ

Written by  Joshi -- July 22nd 2018 02:34 PM -- Updated: July 22nd 2018 05:01 PM
ਪੰਜਾਬ 'ਚ ਹੋਰਨਾਂ ਪਾਰਟੀਆਂ ਨਾਲ ਗਠਜੋੜ ਬਾਰੇ ਫੈਸਲਾ ਹਾਈ ਕਮਾਂਡ ਕਰੇਗੀ : ਅਮਰਿੰਦਰ ਸਿੰਘ

ਪੰਜਾਬ 'ਚ ਹੋਰਨਾਂ ਪਾਰਟੀਆਂ ਨਾਲ ਗਠਜੋੜ ਬਾਰੇ ਫੈਸਲਾ ਹਾਈ ਕਮਾਂਡ ਕਰੇਗੀ : ਅਮਰਿੰਦਰ ਸਿੰਘ

ਪੰਜਾਬ 'ਚ ਹੋਰਨਾਂ ਪਾਰਟੀਆਂ ਨਾਲ ਗਠਜੋੜ ਨੂੰ ਲੈ ਕੇ ਕੈਪਟਨ ਦਾ ਵੱਡਾ ਬਿਆਨ, ਕਿਹਾ ਇਹ! ਪੰਜਾਬ 'ਚ ਆਮ ਆਦਮੀ ਪਾਰਟੀ ਅਤੇ ਹੋਰਨਾਂ ਪਾਰਟੀਆਂ ਨਾਲ ਗਠਜੋੜ੍ਹ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਇਸ ਬਾਰੇ 'ਚ ਫੈਸਲਾ ਹਾਈ ਕਮਾਂਡ ਵੱਲੋਂ ਲਿਆ ਜਾਣਾ ਹੈ। ਉਹਨਾਂ ਨੇ ਇਸ ਮੁੱਦੇ 'ਤੇ ਬੋਲਦਿਆਂ ਕਿਹਾ ਹੈ ਕਿ ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ, ਮੈਂ ਗਠਜੋੜ੍ਹ ਲਈ ਤਿਆਰ ਹਾਂ ਅਤੇ ਮੈਨੂੰ ਇਸ 'ਚ ਕੋਈ ਪਰੇਸ਼ਾਨੀ ਨਹੀਂ ਹੈ, ਪਰ ਇਸ ਮਸਲੇ 'ਤੇ ਦਿੱਲੀ ਹਾਈ ਕਮਾਂਡ ਵੱਲੋਂ ਆਖਰੀ ਫੈਸਲਾ ਲਿਆ ਜਾਵੇਗਾ। ਮੈਂ ਇਹ ਫੈਸਲਾ ਹਾਈ ਕਮਾਂਡ 'ਤੇ ਛੱਡਿਆ ਹੈ ਕਿਉਂਕਿ ਜੋ ਵੀ ਪਾਰਟੀ ਤੈਅ ਕਰੇਗੀ, ਪੰਜਾਬ ਕਾਂਗਰਸ ਉਸ ਨਾਲ ਸਹਿਮਤ ਹੋਵੇਗੀ। ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਗਠਜੋੜ੍ਹ ਦੇ ਕਿਆਸ ਲਗਾਏ ਜਾ ਰਹੇ ਸਨ। —PTC News


Top News view more...

Latest News view more...