Advertisment

ਨਾਈਜੀਰੀਆ ਦੇ ਹਾਈ ਕਮਿਸ਼ਨਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ

author-image
ਜਸਮੀਤ ਸਿੰਘ
Updated On
New Update
ਨਾਈਜੀਰੀਆ ਦੇ ਹਾਈ ਕਮਿਸ਼ਨਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ
Advertisment
ਚੰਡੀਗੜ੍ਹ, 20 ਅਕਤੂਬਰ: ਭਾਰਤ ‘ਚ ਨਾਈਜੀਰੀਆ ਦੇ ਹਾਈ ਕਮਿਸ਼ਨਰ ਅਹਿਮਦ ਸੂਲੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਜਿੱਥੇ ਦੋਵਾਂ ਵਲੋਂ ਪੰਜਾਬ-ਨਾਈਜੀਰੀਆ ਵਿਚਾਲੇ ਖੇਤੀ ਸੰਦ, ਫ਼ਸਲਾਂ ਅਤੇ ਖਾਦਾਂ ਦੇ ਅਯਾਤ-ਨਿਰਯਾਤ ਨੂੰ ਲੈ ਕੇ ਅਹਿਮ ਵਿਚਾਰਾਂ ਹੋਈਆਂ। ਖੇਤੀ ‘ਤੇ ਆਉਂਦੇ ਖ਼ਰਚ ਨੂੰ ਘਟਾਉਣ, ਕਿਸਾਨਾਂ ਦੀ ਆਮਦਨ ਵਧਾਉਣ, ਖੇਤੀ ਨੂੰ ਘਾਟੇ ਦੇ ਧੰਦੇ ਤੋਂ ਲਾਹੇਵੰਦ ਧੰਦਾ ਬਣਾਉਣ ਬਾਰੇ ਮੁੱਖ ਮੰਤਰੀ ਵਲੋਂ ਅਹਿਮਦ ਸੂਲੇ ਨਾਲ ਅਹਿਮ ਵਿਚਾਰ ਵਟਾਂਦਰਾ ਹੋਇਆ। ਇਸ ਮੌਕੇ ਹਾਈ ਕਮਿਸ਼ਨਰ ਨਾਲ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਵੀ ਇਸ ਇਕੱਤਰਤਾ ਵੇਲੇ ਮੌਜੂਦ ਸਨ। cmmann ਨਾਈਜੀਰੀਆ ਦੇ ਹਾਈ ਕਮਿਸ਼ਨਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ publive-image -PTC News
bhagwant-mann nigeria high-commissioner ahmed-sule
Advertisment

Stay updated with the latest news headlines.

Follow us:
Advertisment