Thu, Apr 25, 2024
Whatsapp

ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਮਾਈਨਿੰਗ ਪਾਲਿਸੀ ਨੂੰ ਕੀਤਾ ਰੱਦ

Written by  Jashan A -- April 23rd 2019 12:24 PM
ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਮਾਈਨਿੰਗ ਪਾਲਿਸੀ ਨੂੰ ਕੀਤਾ ਰੱਦ

ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਮਾਈਨਿੰਗ ਪਾਲਿਸੀ ਨੂੰ ਕੀਤਾ ਰੱਦ

ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਮਾਈਨਿੰਗ ਪਾਲਿਸੀ ਨੂੰ ਕੀਤਾ ਰੱਦ,ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ ਕੋਰਟ ਨੇ ਪੰਜਾਬ ਸਰਕਾਰ ਦੀ ਮਾਈਨਿੰਗ ਪਾਲਿਸੀ ਨੂੰ ਰੱਦ ਕਰ ਦਿੱਤਾ ਹੈ। ਹਾਈਕੋਰਟ ਨੇ ਸਰਕਾਰ ਨੂੰ 3 ਮਹੀਨਿਆਂ 'ਚ ਨਵੀਂ ਪਾਲਿਸੀ ਬਣਾ ਕੇ ਉਸਦੇ ਤਹਿਤ ਮਾਈਨਿੰਗ ਟੈਂਡਰ ਅਲਾਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। -PTC News


Top News view more...

Latest News view more...