Advertisment

Accident in Himachal : ਸ਼ਿਮਲਾ 'ਚ 150 ਮੀਟਰ ਨੀਚੇ ਖੱਡ ਵਿੱਚ ਡਿੱਗੀ ਸਕਾਰਪੀਓ, 3 ਨੌਜਵਾਨਾਂ ਦੀ ਮੌਤ

author-image
Shanker Badra
Updated On
New Update
Accident in Himachal : ਸ਼ਿਮਲਾ 'ਚ 150 ਮੀਟਰ ਨੀਚੇ ਖੱਡ ਵਿੱਚ ਡਿੱਗੀ ਸਕਾਰਪੀਓ, 3 ਨੌਜਵਾਨਾਂ ਦੀ ਮੌਤ
Advertisment
publive-image ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ (Shimla) ਜ਼ਿਲ੍ਹੇ ਦੇ ਕੁਮਾਰਸੈਨ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਬੁੱਧਵਾਰ ਰਾਤ ਨੂੰ ਹੋਏ ਇੱਕ ਹਾਦਸੇ (Accident) ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸਕਾਰਪੀਓ (Scorpio accident) ਦੇ ਪਰਖਚੇ ਉੱਡ ਗਏ ਹਨ। ਪੜ੍ਹੋ ਹੋਰ ਖ਼ਬਰਾਂ :
Advertisment
ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੂੰ ਹੋਇਆ ਬਲੱਡ ਕੈਂਸਰ Himachal News : Three Youth Killed In Accident In Kumarsain shimla himachal pradesh Accident in Himachal : ਸ਼ਿਮਲਾ 'ਚ 150 ਮੀਟਰ ਨੀਚੇ ਖੱਡ ਵਿੱਚ ਡਿੱਗੀ ਸਕਾਰਪੀਓ, 3 ਨੌਜਵਾਨਾਂ ਦੀ ਮੌਤ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਿਮਲਾ ਜ਼ਿਲੇ ਦੇ ਰਾਮਪੁਰ ਦੇ ਥਾਣਾ ਕੁਮਾਰਸੈਨ ਵਾਪਰੀ ਹੈ। ਬਡਾਗਾਓਂ ਰੋਡ 'ਤੇ ਬੁੱਧਵਾਰ ਦੀ ਰਾਤ ਨੂੰ ਇੱਕ ਸੜਕ ਹਾਦਸਾ ਵਾਪਰਿਆ। ਪੁਲਿਸ ਅਨੁਸਾਰ ਇਹ ਸਕਾਰਪੀਓ ਬਡਗਾਂਓ ਰੋਡ 'ਤੇ ਹਾਦਸੇ ਦਾ ਸ਼ਿਕਾਰ ਹੋਈ ਹੈ। Himachal News : Three Youth Killed In Accident In Kumarsain shimla himachal pradesh Accident in Himachal : ਸ਼ਿਮਲਾ 'ਚ 150 ਮੀਟਰ ਨੀਚੇ ਖੱਡ ਵਿੱਚ ਡਿੱਗੀ ਸਕਾਰਪੀਓ, 3 ਨੌਜਵਾਨਾਂ ਦੀ ਮੌਤ ਗੱਡੀ ਵਿਚ ਤਿੰਨ ਨੌਜਵਾਨ ਸਵਾਰ ਸਨ, ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਿਮਾਂਸ਼ੂ (17), ਪਿੰਡ ਕੰਨਾ ਭਾਰਦੀ ਕੁਮਾਰਸੈਨ, ਆਦਿਤਿਆ ਵਰਮਾ (22) ਨਿਰਮੰਦ ਅਤੇ ਦੇਵਰਾਜ (21) ਪਿੰਡ ਬਿਆਲ (ਕੁੱਲੂ) ਵਜੋਂ ਹੋਈ ਹੈ। Himachal News : Three Youth Killed In Accident In Kumarsain shimla himachal pradesh Accident in Himachal : ਸ਼ਿਮਲਾ 'ਚ 150 ਮੀਟਰ ਨੀਚੇ ਖੱਡ ਵਿੱਚ ਡਿੱਗੀ ਸਕਾਰਪੀਓ, 3 ਨੌਜਵਾਨਾਂ ਦੀ ਮੌਤ ਦੱਸਿਆ ਜਾਂਦਾ ਹੈ ਕਿ ਇਸ ਹਾਦਸੇ ਦਾ ਪਤਾ ਵੀਰਵਾਰ ਸਵੇਰੇ ਪਤਾ ਲੱਗਾ ਹੈ। ਕਾਰ ਲਗਭਗ 150 ਮੀਟਰ ਹੇਠਾਂ ਡਿੱਗੀ। ਇਹ ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਪੁਲਿਸ ਨੇ ਥਾਣਾ ਸਦਰ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। -PTCNews publive-image-
car-accident himachal-news accident-kumarsain accident-himachal kumarsain-news
Advertisment

Stay updated with the latest news headlines.

Follow us:
Advertisment