ਦੇਸ਼

ਸ਼ਿਮਲਾ 'ਚ 2 ਬੱਸਾਂ ਵਿਚਕਾਰ ਹੋਈ ਭਿਆਨਕ ਟੱਕਰ, 15 ਲੋਕ ਜ਼ਖਮੀ

By Jashan A -- March 25, 2019 3:03 pm -- Updated:Feb 15, 2021

ਸ਼ਿਮਲਾ 'ਚ 2 ਬੱਸਾਂ ਵਿਚਕਾਰ ਹੋਈ ਭਿਆਨਕ ਟੱਕਰ, 15 ਲੋਕ ਜ਼ਖਮੀ,ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ 2 ਬੱਸਾਂ ਵਿਚਕਾਰ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ 15 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬੱਸਾਂ ਉਲਟ ਦਿਸ਼ਾ ਤੋਂ ਆ ਰਹੀਆਂ ਸਨ।

shimla ਸ਼ਿਮਲਾ 'ਚ 2 ਬੱਸਾਂ ਵਿਚਕਾਰ ਹੋਈ ਭਿਆਨਕ ਟੱਕਰ, 15 ਲੋਕ ਜ਼ਖਮੀ

ਇਸ ਹਾਦਸੇ ਸਬੰਧੀ ਸ਼ਿਮਲਾ ਦੇ ਪੁਲਿਸ ਕਮਿਸ਼ਨਰ ਓਮਪਪਤੀ ਜਾਮਵਾਲ ਨੇ ਦੱਸਿਆ ਕਿ ਹਿਮਾਚਲ ਰਾਜ ਟਰਾਂਸਪੋਰਟ ਨਿਗਮ (ਐੱਚ.ਆਰ.ਟੀ.ਸੀ.) ਦੀ ਇਕ ਬੱਸ ਅਤੇ ਇੱਕ ਨਿੱਜੀ ਬੱਸ ਰਾਮਪੁਰ ਤਹਿਸੀਲ ਨੇੜੇ ਬੀਥਲ 'ਚ ਟਕਰਾ ਗਈ।

ਹੋਰ ਪੜ੍ਹੋ:ਸ਼ਿਮਲਾ ‘ਚ ਅਗਸਤ ਮਹੀਨੇ ਦੌਰਾਨ 117 ਵਰ੍ਹਿਆਂ ਦਾ ਟੁੱਟਿਆ ਰਿਕਾਰਡ, ਸਭ ਤੋਂ ਵੱਧ ਪਿਆ ਮੀਂਹ : ਐੱਮ.ਈ.ਟੀ

shimla ਸ਼ਿਮਲਾ 'ਚ 2 ਬੱਸਾਂ ਵਿਚਕਾਰ ਹੋਈ ਭਿਆਨਕ ਟੱਕਰ, 15 ਲੋਕ ਜ਼ਖਮੀ

ਇਹ ਹਾਦਸਾ ਕਰੀਬ 11.30 ਵਜੇ ਹੋਇਆ।ਫਿਲਹਾਲ ਕਿਸੇ ਵਿਅਕਤੀ ਦੇ ਹਤਾਹਤ ਹੋਣ ਦੀ ਖਬਰ ਨਹੀਂ ਹੈ।

-PTC News

  • Share