Fri, Apr 19, 2024
Whatsapp

ਹਿਮਾਚਲ ਦੇ ਊਨਾ 'ਚ ਲੱਗੀ ਭਿਆਨਕ ਅੱਗ, 80 ਝੁੱਗੀਆਂ ਸੜ੍ਹ ਕੇ ਸੁਆਹ

Written by  Jashan A -- June 16th 2019 01:38 PM
ਹਿਮਾਚਲ ਦੇ ਊਨਾ 'ਚ ਲੱਗੀ ਭਿਆਨਕ ਅੱਗ, 80 ਝੁੱਗੀਆਂ ਸੜ੍ਹ ਕੇ ਸੁਆਹ

ਹਿਮਾਚਲ ਦੇ ਊਨਾ 'ਚ ਲੱਗੀ ਭਿਆਨਕ ਅੱਗ, 80 ਝੁੱਗੀਆਂ ਸੜ੍ਹ ਕੇ ਸੁਆਹ

ਹਿਮਾਚਲ ਦੇ ਊਨਾ 'ਚ ਲੱਗੀ ਭਿਆਨਕ ਅੱਗ, 80 ਝੁੱਗੀਆਂ ਸੜ੍ਹ ਕੇ ਸੁਆਹ,ਊਨਾ: ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ 'ਚ ਹਰੋਲੀ ਇਲਾਕੇ 'ਚ ਭਿਆਨਕ ਅੱਗ ਲੱਗਣ ਕਾਰਨ ਮਜ਼ਦੂਰਾਂ ਦੀਆਂ 80 ਝੁੱਗੀਆਂ ਸੜ ਗਈਆਂ ਅਤੇ ਝੁੱਗੀਆਂ ਅੰਦਰ ਪਿਆ ਸਮਾਨ ਵੀ ਸੜ੍ਹ ਕੇ ਸੁਆਹ ਹੋ ਗਿਆ। ਇਸ ਹਾਦਸੇ 'ਚ ਲੱਖਾਂ ਦਾ ਨੁਕਸਾਨ ਹੋਇਆ। ਅੱਗ ਦੀਆਂ ਲਪਟਾਂ ਅਤੇ ਧੂੰਏ ਦੇ ਗੁਬਾਰਾਂ ਨਾਲ ਆਸਮਾਨ 'ਚ ਧੂੰਆਂ-ਧੂੰਆਂ ਹੋ ਗਿਆ। ਹੋਰ ਪੜ੍ਹੋ:ਮਹਾਰਾਸ਼ਟਰ ‘ਚ ਬੱਸ ਹੋਈ ਹਾਦਸਾਗ੍ਰਸਤ, 6 ਲੋਕਾਂ ਦੀ ਮੌਤ, 45 ਜ਼ਖਮੀ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਪਹੁੰਚੀਆਂ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। -PTC News


Top News view more...

Latest News view more...