Advertisment

ਹਿਮਾਚਲ ਦੇ ਊਨਾ 'ਚ ਲੱਗੀ ਭਿਆਨਕ ਅੱਗ, 80 ਝੁੱਗੀਆਂ ਸੜ੍ਹ ਕੇ ਸੁਆਹ

author-image
Jashan A
Updated On
New Update
ਹਿਮਾਚਲ ਦੇ ਊਨਾ 'ਚ ਲੱਗੀ ਭਿਆਨਕ ਅੱਗ, 80 ਝੁੱਗੀਆਂ ਸੜ੍ਹ ਕੇ ਸੁਆਹ
Advertisment
ਹਿਮਾਚਲ ਦੇ ਊਨਾ 'ਚ ਲੱਗੀ ਭਿਆਨਕ ਅੱਗ, 80 ਝੁੱਗੀਆਂ ਸੜ੍ਹ ਕੇ ਸੁਆਹ,ਊਨਾ: ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ 'ਚ ਹਰੋਲੀ ਇਲਾਕੇ 'ਚ ਭਿਆਨਕ ਅੱਗ ਲੱਗਣ ਕਾਰਨ ਮਜ਼ਦੂਰਾਂ ਦੀਆਂ 80 ਝੁੱਗੀਆਂ ਸੜ ਗਈਆਂ ਅਤੇ ਝੁੱਗੀਆਂ ਅੰਦਰ ਪਿਆ ਸਮਾਨ ਵੀ ਸੜ੍ਹ ਕੇ ਸੁਆਹ ਹੋ ਗਿਆ। publive-imageਇਸ ਹਾਦਸੇ 'ਚ ਲੱਖਾਂ ਦਾ ਨੁਕਸਾਨ ਹੋਇਆ। ਅੱਗ ਦੀਆਂ ਲਪਟਾਂ ਅਤੇ ਧੂੰਏ ਦੇ ਗੁਬਾਰਾਂ ਨਾਲ ਆਸਮਾਨ 'ਚ ਧੂੰਆਂ-ਧੂੰਆਂ ਹੋ ਗਿਆ। ਹੋਰ ਪੜ੍ਹੋ:ਮਹਾਰਾਸ਼ਟਰ ‘ਚ ਬੱਸ ਹੋਈ ਹਾਦਸਾਗ੍ਰਸਤ, 6 ਲੋਕਾਂ ਦੀ ਮੌਤ, 45 ਜ਼ਖਮੀ publive-imageਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਪਹੁੰਚੀਆਂ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। -PTC News-
latest-himachal-pardesh-news himachal-pardesh himachal-pardesh-news unna-fire unna-fire-news latest-unna-fire-news
Advertisment

Stay updated with the latest news headlines.

Follow us:
Advertisment