Wed, Apr 24, 2024
Whatsapp

ਹਿਮਾਚਲ 'ਚ ਵਾਪਰਿਆ ਵੱਡਾ ਹਾਦਸਾ , ਡੂੰਗੀ ਖੱਡ 'ਚ ਡਿੱਗੀ ਪੰਜਾਬ ਨੰਬਰ ਦੀ ਬੱਸ

Written by  Shanker Badra -- January 22nd 2019 11:23 AM -- Updated: January 22nd 2019 11:29 AM
ਹਿਮਾਚਲ 'ਚ ਵਾਪਰਿਆ ਵੱਡਾ ਹਾਦਸਾ , ਡੂੰਗੀ ਖੱਡ 'ਚ ਡਿੱਗੀ ਪੰਜਾਬ ਨੰਬਰ ਦੀ ਬੱਸ

ਹਿਮਾਚਲ 'ਚ ਵਾਪਰਿਆ ਵੱਡਾ ਹਾਦਸਾ , ਡੂੰਗੀ ਖੱਡ 'ਚ ਡਿੱਗੀ ਪੰਜਾਬ ਨੰਬਰ ਦੀ ਬੱਸ

ਹਿਮਾਚਲ 'ਚ ਵਾਪਰਿਆ ਵੱਡਾ ਹਾਦਸਾ , ਡੂੰਗੀ ਖੱਡ 'ਚ ਡਿੱਗੀ ਪੰਜਾਬ ਨੰਬਰ ਦੀ ਬੱਸ:ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ 'ਚ ਸਵਰ ਘਾਟ ਇਲਾਕੇ 'ਚ ਇਕ ਭਿਆਨਿਕ ਬੱਸ ਹਾਦਸਾ ਵਾਪਰਿਆ ਹੈ।ਇਸ ਦੌਰਾਨ ਯਾਤਰੀਆਂ ਨਾਲ ਭਰੀ ਵੋਲਵੋ ਬੱਸ ਡੂੰਗੀ ਖੱਡ 'ਚ ਡਿੱਗ ਗਈ ਹੈ। [caption id="attachment_243854" align="aligncenter" width="300"]himachal pradesh bilaspur tourist bus accident
ਹਿਮਾਚਲ 'ਚ ਵਾਪਰਿਆ ਵੱਡਾ ਹਾਦਸਾ , ਡੂੰਗੀ ਖੱਡ 'ਚ ਡਿੱਗੀ ਪੰਜਾਬ ਨੰਬਰ ਦੀ ਬੱਸ[/caption] ਇਸ ਹਾਦਸੇ ਦੌਰਾਨ 26 ਲੋਕ ਜ਼ਖਮੀ ਹੋ ਗਏ ਹਨ ,ਜਿਨ੍ਹਾਂ 'ਚੋਂ 18 ਨੂੰ ਸੋਲਨ ਜ਼ਿਲ੍ਹੇ 'ਚ ਸਥਿਤ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।ਇਸ ਦੇ ਨਾਲ ਹੀ 8 ਦੀ ਹਾਲਤ ਜ਼ਿਆਦਾ ਜ਼ਖਮੀ ਹੋਣ ਕਰਕੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ.ਐਮ.ਈ.ਆਰ. 'ਚ ਰੈਫ਼ਰ ਕਰ ਦਿੱਤਾ ਗਿਆ ਹੈ। [caption id="attachment_243875" align="aligncenter" width="300"]himachal pradesh bilaspur tourist bus accident ਹਿਮਾਚਲ 'ਚ ਵਾਪਰਿਆ ਵੱਡਾ ਹਾਦਸਾ , ਡੂੰਗੀ ਖੱਡ 'ਚ ਡਿੱਗੀ ਪੰਜਾਬ ਨੰਬਰ ਦੀ ਬੱਸ[/caption] ਜਾਣਕਾਰੀ ਅਨੁਸਾਰ ਹਾਦਸੇ ਵਾਲੀ ਬੱਸ ਪੰਜਾਬ ਨੰਬਰ ਦੀ ਦੱਸੀ ਜਾ ਰਹੀ ਹੈ।ਇਹ ਬੱਸ ਮੁਸ਼ਾਫਿਰਾਂ ਨੂੰ ਮਨਾਲੀ ਤੋਂ ਚੰਡੀਗੜ੍ਹ ਲੈ ਕੇ ਜਾ ਰਹੀ ਸੀ।ਇਸ ਹਾਦਸੇ ਵੇਲੇ ਬੱਸ ਵਿੱਚ ਕਰੀਬ 40 ਸਵਾਰੀਆਂ ਸਨ।ਇਹ ਨਿੱਜੀ ਵੋਲਵੋ ਬੱਸ 50 ਫੁੱਟ ਹੇਠਾ ਖੱਡ ਵਿੱਚ ਡਿੱਗੀ ਹੈ।ਇਸ ਬੱਸ ਦਾ ਨੰਬਰ 'PB-01-B-5636' ਹੈ। [caption id="attachment_243874" align="aligncenter" width="300"]himachal pradesh bilaspur tourist bus accident
ਹਿਮਾਚਲ 'ਚ ਵਾਪਰਿਆ ਵੱਡਾ ਹਾਦਸਾ , ਡੂੰਗੀ ਖੱਡ 'ਚ ਡਿੱਗੀ ਪੰਜਾਬ ਨੰਬਰ ਦੀ ਬੱਸ[/caption] ਦੱਸਣਯੋਗ ਹੈ ਕਿ ਪਹਾੜੀ ਥਾਂਵਾਂ 'ਤੇ ਲਗਾਤਾਰ ਪੈ ਰਹੀ ਬਰਫਬਾਰੀ ਅਤੇ ਮੈਦਾਨੀ ਖੇਤਰਾਂ 'ਚ ਮੀਂਹ ਕਾਰਨ ਸੜਕਾਂ 'ਤੇ ਫਿਸਲਣ ਵੱਧ ਗਈ ਹੈ।ਜਿਸ ਕਾਰਨ ਹਾਦਸੇ ਵਾਪਰ ਰਹੇ ਹਨ। -PTCNews


Top News view more...

Latest News view more...