Advertisment

ਕਲਰਾਜ ਮਿਸ਼ਰ ਨੂੰ ਬਣਾਇਆ ਹਿਮਾਚਲ ਪ੍ਰਦੇਸ਼ ਦਾ ਰਾਜਪਾਲ , ਆਚਾਰੀਆ ਦੇਵਵਰਤ ਨੂੰ ਭੇਜਿਆ ਗੁਜਰਾਤ

author-image
Shanker Badra
Updated On
New Update
ਕਲਰਾਜ ਮਿਸ਼ਰ ਨੂੰ ਬਣਾਇਆ ਹਿਮਾਚਲ ਪ੍ਰਦੇਸ਼ ਦਾ ਰਾਜਪਾਲ , ਆਚਾਰੀਆ ਦੇਵਵਰਤ ਨੂੰ ਭੇਜਿਆ ਗੁਜਰਾਤ
Advertisment
ਕਲਰਾਜ ਮਿਸ਼ਰ ਨੂੰ ਬਣਾਇਆ ਹਿਮਾਚਲ ਪ੍ਰਦੇਸ਼ ਦਾ ਰਾਜਪਾਲ , ਆਚਾਰੀਆ ਦੇਵਵਰਤ ਨੂੰ ਭੇਜਿਆ ਗੁਜਰਾਤ:ਨਵੀਂ ਦਿੱਲੀ : ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਆਚਾਰੀਆ ਦੇਵਵਰਤ ਨੂੰ ਗੁਜਰਾਤ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। Himachal Pradesh Governor Appointed Kalraj Mishra , Acharya Devvrat Shifted to Gujarat ਕਲਰਾਜ ਮਿਸ਼ਰ ਨੂੰ ਬਣਾਇਆ ਹਿਮਾਚਲ ਪ੍ਰਦੇਸ਼ ਦਾ ਰਾਜਪਾਲ , ਆਚਾਰੀਆ ਦੇਵਵਰਤ ਨੂੰ ਭੇਜਿਆ ਗੁਜਰਾਤ ਓਥੇ ਹੀ ਭਾਜਪਾ ਦੇ ਸੀਨੀਅਰ ਨੇਤਾ ਕਲਰਾਜ ਮਿਸ਼ਰ ਨੂੰ ਹਿਮਾਚਲ ਪ੍ਰਦੇਸ਼ ਦਾ ਨਵਾਂ ਰਾਜਪਾਲ ਬਣਾਇਆ ਗਿਆ ਹੈ। Himachal Pradesh Governor Appointed Kalraj Mishra , Acharya Devvrat Shifted to Gujarat ਕਲਰਾਜ ਮਿਸ਼ਰ ਨੂੰ ਬਣਾਇਆ ਹਿਮਾਚਲ ਪ੍ਰਦੇਸ਼ ਦਾ ਰਾਜਪਾਲ , ਆਚਾਰੀਆ ਦੇਵਵਰਤ ਨੂੰ ਭੇਜਿਆ ਗੁਜਰਾਤ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਗੁਰਦਾਸਪੁਰ ਪੁਲਿਸ ਨੇ 1 ਲੱਖ 50 ਹਜ਼ਾਰ ਐੱਮ.ਐੱਲ ਸ਼ਰਾਬ ਅਤੇ 200 ਕਿੱਲੋ ਲਾਹਣ ਕੀਤਾ ਬਰਾਮਦ ਮਿਲੀ ਜਾਣਕਾਰੀ ਮੁਤਾਬਕ ਦੋਵੇਂ ਰਾਜਪਾਲਾਂ ਦੀ ਨਿਯੁਕਤੀ ਨੂੰ ਲੈ ਕੇ ਰਾਸ਼ਟਰਪਤੀ ਨੇਆਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਦੇ ਆਪਣੇ -ਆਪਣੇ ਰਾਜਾਂ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਨਿਯੁਕਤੀ ਪ੍ਰਭਾਵੀ ਹੋਵੇਗੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment