Thu, Apr 25, 2024
Whatsapp

ਹਿਮਾਚਲ ਦੇ ਨਾਲਾਗੜ੍ਹ 'ਚ ਪਲਟੀ HRTC ਦੀ ਬੱਸ, 2 ਗੰਭੀਰ ਜ਼ਖਮੀ

Written by  Jashan A -- January 29th 2019 11:30 AM -- Updated: January 29th 2019 04:55 PM
ਹਿਮਾਚਲ ਦੇ ਨਾਲਾਗੜ੍ਹ 'ਚ ਪਲਟੀ HRTC ਦੀ ਬੱਸ, 2 ਗੰਭੀਰ ਜ਼ਖਮੀ

ਹਿਮਾਚਲ ਦੇ ਨਾਲਾਗੜ੍ਹ 'ਚ ਪਲਟੀ HRTC ਦੀ ਬੱਸ, 2 ਗੰਭੀਰ ਜ਼ਖਮੀ

ਹਿਮਾਚਲ ਦੇ ਨਾਲਾਗੜ੍ਹ 'ਚ ਪਲਟੀ HRTC ਦੀ ਬੱਸ, 2 ਗੰਭੀਰ ਜ਼ਖਮੀ,ਨਾਲਾਗੜ੍ਹ: ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਤੋਂ ਇੱਕ ਦਰਦਨਾਕ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ। ਦਰਅਸਲ ਐਚ.ਆਰ.ਟੀ.ਸੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਿਸ ਕਾਰਨ 2 ਲੋਕ ਗੰਭੀਰ ਜ਼ਖਮੀ ਹਨ। ਜਿੰਨ੍ਹਾਂ ਨੂੰ ਇਲਾਜ਼ ਲਈ ਤੁਰੰਤ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। [caption id="attachment_247697" align="aligncenter" width="300"]BUS ਹਿਮਾਚਲ ਦੇ ਨਾਲਾਗੜ੍ਹ 'ਚ ਪਲਟੀ HRTC ਦੀ ਬੱਸ, 2 ਗੰਭੀਰ ਜ਼ਖਮੀ[/caption] ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਨਾਲਾਗੜ੍ਹ 'ਚ ਵਾਪਰਿਆ ਹੈ ਜਿਥੇ ਐਚ.ਆਰ.ਟੀ.ਸੀ ਦੀ ਬੱਸ ਬੇਕਾਬੂ ਹੋ ਕੇ ਹੋਕੇ ਪਲਟ ਗਈ ਅਤੇ ਫਿਰ ਖੰਭੇ ਵਲੋਂ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ ਕੁੱਲ 25 ਲੋਕ ਸਵਾਰ ਸਨ। ਜਿਸ ਵਿੱਚੋਂ 2 ਲੋਕ ਗੰਭੀਰ ਜ਼ਖਮੀ ਹੋ ਗਏ। ਜਿੰਨ੍ਹਾਂ ਨੂੰ ਇਲਾਜ਼ ਦੇ ਲਈ ਪੀਜੀਆਈ ਚੰਡੀਗੜ ਰੇਫਰ ਕੀਤਾ ਹੈ। [caption id="attachment_247703" align="aligncenter" width="300"]bus ਹਿਮਾਚਲ ਦੇ ਨਾਲਾਗੜ੍ਹ 'ਚ ਪਲਟੀ HRTC ਦੀ ਬੱਸ, 2 ਗੰਭੀਰ ਜ਼ਖਮੀ[/caption] ਉਥੇ ਹੀ ਇਸ ਘਟਨਾ ਦਾ ਪਤਾ ਚਲਦਿਆਂ ਹੀ ਸਤਾਹਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...