ਹਿਮਾਚਲ ਪ੍ਰਦੇਸ਼ ‘ਚ ਯਾਤਰੀਆਂ ਨਾਲ ਭਰੀ ਇੱਕ ਬੱਸ ਡੂੰਗੇ ਨਾਲੇ ‘ਚ ਡਿੱਗੀ ,1 ਦੀ ਮੌਤ, 48 ਜ਼ਖਮੀ

Himachal Pradesh passengers Filled Bus Accident , 1 dead, 48 injured
ਹਿਮਾਚਲ ਪ੍ਰਦੇਸ਼ 'ਚ ਯਾਤਰੀਆਂ ਨਾਲ ਭਰੀ ਇੱਕ ਬੱਸ ਡੂੰਗੇ ਨਾਲੇ 'ਚ ਡਿੱਗੀ ,1 ਦੀ ਮੌਤ, 48 ਜ਼ਖਮੀ

ਹਿਮਾਚਲ ਪ੍ਰਦੇਸ਼ ‘ਚ ਯਾਤਰੀਆਂ ਨਾਲ ਭਰੀ ਇੱਕ ਬੱਸ ਡੂੰਗੇ ਨਾਲੇ ‘ਚ ਡਿੱਗੀ ,1 ਦੀ ਮੌਤ, 48 ਜ਼ਖਮੀ:ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ‘ਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਓਥੇ ਇੱਕ ਪ੍ਰਾਈਵੇਟ ਬੱਸ ਨਾਲੇ ‘ਚ ਡਿੱਗਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਅਤੇ 48 ਜ਼ਖਮੀ ਹੋ ਗਏ ਹਨ।ਮਿਲੀ ਜਾਣਕਾਰੀ ਅਨੁਸਾਰ ਇੱਕ ਪ੍ਰਾਈਵੇਟ ਬੱਸ ਕੁੱਲੂ ਵੱਲ ਜਾ ਰਹੀ ਸੀ।ਇਸ ਦੌਰਾਨ ਕੁੰਗੀ ਨਾਲੇ ਦੇ ਕੋਲ ਇਹ ਹਾਦਸਾ ਵਾਪਰਿਆ ਹੈ।

Himachal Pradesh passengers Filled Bus Accident , 1 dead, 48 injured
ਹਿਮਾਚਲ ਪ੍ਰਦੇਸ਼ ‘ਚ ਯਾਤਰੀਆਂ ਨਾਲ ਭਰੀ ਇੱਕ ਬੱਸ ਡੂੰਗੇ ਨਾਲੇ ‘ਚ ਡਿੱਗੀ ,1 ਦੀ ਮੌਤ, 48 ਜ਼ਖਮੀ

ਓਥੇ ਯਾਤਰੀਆਂ ਨਾਲ ਭਰੀ ਇੱਕ ਮਿਨੀ ਬੱਸ ਕੁੱਲੂ ‘ਚ ਲਗਵੈਲੀ ਦੇ ਸ਼ਲਾਂਗ ‘ਚ ਨਾਲੇ ‘ਚ ਡਿੱਗ ਗਈ ਹੈ।ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 48 ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।ਇਨ੍ਹਾਂ ਜ਼ਖਮੀਆਂ ‘ਚੋਂ 2 ਯਾਤਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Himachal Pradesh passengers Filled Bus Accident , 1 dead, 48 injured
ਹਿਮਾਚਲ ਪ੍ਰਦੇਸ਼ ‘ਚ ਯਾਤਰੀਆਂ ਨਾਲ ਭਰੀ ਇੱਕ ਬੱਸ ਡੂੰਗੇ ਨਾਲੇ ‘ਚ ਡਿੱਗੀ ,1 ਦੀ ਮੌਤ, 48 ਜ਼ਖਮੀ

ਫਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲੀ ਪਰ ਮੌਕੇ ‘ਤੇ ਪਹੁੰਚੀ ਪੁਲਸ, ਪ੍ਰਸ਼ਾਸਨ ਅਤੇ ਸਥਾਨਿਕ ਲੋਕਾਂ ਦੀ ਮਦਦ ਨਾਲ ਬਚਾਅ ਅਤੇ ਰਾਹਤ ਕਾਰਜ ਜਾਰੀ ਹੈ।
-PTCNews