Fri, Apr 26, 2024
Whatsapp

ਹਿਮਾਚਲ ਦੇ ਸਿਰਮੌਰ 'ਚ ਡੂੰਘੀ ਖੱਡ ‘ਚ ਡਿੱਗੀ ਸਕੂਲੀ ਬੱਸ, 5 ਦੀ ਮੌਤ, ਕਈ ਜ਼ਖਮੀ

Written by  Shanker Badra -- January 05th 2019 11:37 AM
ਹਿਮਾਚਲ ਦੇ ਸਿਰਮੌਰ 'ਚ ਡੂੰਘੀ ਖੱਡ ‘ਚ ਡਿੱਗੀ ਸਕੂਲੀ ਬੱਸ, 5 ਦੀ ਮੌਤ, ਕਈ ਜ਼ਖਮੀ

ਹਿਮਾਚਲ ਦੇ ਸਿਰਮੌਰ 'ਚ ਡੂੰਘੀ ਖੱਡ ‘ਚ ਡਿੱਗੀ ਸਕੂਲੀ ਬੱਸ, 5 ਦੀ ਮੌਤ, ਕਈ ਜ਼ਖਮੀ

ਹਿਮਾਚਲ ਦੇ ਸਿਰਮੌਰ 'ਚ ਡੂੰਘੀ ਖੱਡ ‘ਚ ਡਿੱਗੀ ਸਕੂਲੀ ਬੱਸ, 5 ਦੀ ਮੌਤ, ਕਈ ਜ਼ਖਮੀ:ਹਿਮਾਚਲ ਪ੍ਰਦੇਸ਼ ‘ਚ ਸਿਰਮੌਰ ਦੇ ਨਾਹਨ ਸ਼੍ਰੀ ਰੇਣੁਕਾ ਜੀ ਮਾਰਗ ‘ਤੇ ਭਿਆਨਕ ਬੱਸ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ 5 ਲੋਕ ਜ਼ਖਮੀ ਹੋ ਗਏ ਹਨ। [caption id="attachment_236405" align="aligncenter" width="300"]Himachal Sirmore School bus Road Accident ,5 Children death
ਹਿਮਾਚਲ ਦੇ ਸਿਰਮੌਰ 'ਚ ਡੂੰਘੀ ਖੱਡ ‘ਚ ਡਿੱਗੀ ਸਕੂਲੀ ਬੱਸ, 5 ਦੀ ਮੌਤ, ਕਈ ਜ਼ਖਮੀ[/caption] ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਸ੍ਰੀ ਰੇਣੁਕਾ ਜੀ ਮਾਰਗ 'ਤੇ ਖੜਕੋਲੀ ਦੇ ਨੇੜੇ ਇੱਕ ਸਕੂਲ ਬੱਸ ਡੂੰਘੀ ਖੱਡ ਵਿਚ ਡਿੱਗ ਗਈ ਹੈ।ਇਸ ਹਾਦਸੇ 'ਚ 4 ਬੱਚਿਆਂ ਅਤੇ ਬੱਸ ਡਰਾਈਵਰ ਦੀ ਮੌਤ ਹੋ ਗਈ, ਜਦਕਿ 11 ਬੱਚੇ ਜ਼ਖਮੀ ਹਨ। [caption id="attachment_236404" align="aligncenter" width="300"]Himachal Sirmore School bus Road Accident ,5 Children death
ਹਿਮਾਚਲ ਦੇ ਸਿਰਮੌਰ 'ਚ ਡੂੰਘੀ ਖੱਡ ‘ਚ ਡਿੱਗੀ ਸਕੂਲੀ ਬੱਸ, 5 ਦੀ ਮੌਤ, ਕਈ ਜ਼ਖਮੀ[/caption] ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਜ਼ਖਮੀਆਂ ਬਾਹਰ ਕੱਢ ਨੇੜੇ ਦੇ ਹਸਪਤਾਲ ‘ਚ ਪਹੁੰਚਾਇਆ।ਜਿਥੇ ਕੁਝ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। -PTCNews


Top News view more...

Latest News view more...