Fri, Apr 19, 2024
Whatsapp

ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਦਿਨ-ਦਿਹਾੜੇ ਹੱਤਿਆ ,6 ਲੋਕ ਗ੍ਰਿਫ਼ਤਾਰ

Written by  Shanker Badra -- October 19th 2019 12:04 PM
ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਦਿਨ-ਦਿਹਾੜੇ ਹੱਤਿਆ ,6 ਲੋਕ ਗ੍ਰਿਫ਼ਤਾਰ

ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਦਿਨ-ਦਿਹਾੜੇ ਹੱਤਿਆ ,6 ਲੋਕ ਗ੍ਰਿਫ਼ਤਾਰ

ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਦਿਨ-ਦਿਹਾੜੇ ਹੱਤਿਆ ,6 ਲੋਕ ਗ੍ਰਿਫ਼ਤਾਰ:ਲਖਨਊ : ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਸ਼ੁੱਕਰਵਾਰ ਨੂੰ ਹਿੰਦੂ ਸਮਾਜ ਪਾਰਟੀ ਦੇ ਨੇਤਾ ਅਤੇ ਹਿੰਦੂ ਮਹਾਂਸਭਾ ਦੇ ਸਾਬਕਾ ਨੇਤਾ ਕਮਲੇਸ਼ ਤਿਵਾੜੀ ਦਾਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਉਨ੍ਹਾਂ ਨੂੰ ਤੁਰੰਤ ਟਰੌਮਾ ਸੈਂਟਰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। [caption id="attachment_351165" align="aligncenter" width="300"]Hindu Samaj Party leader Kamlesh Tiwari Murder Case 6 people arrested In Surat ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਦਿਨ-ਦਿਹਾੜੇ ਹੱਤਿਆ ,  6 ਲੋਕ ਗ੍ਰਿਫ਼ਤਾਰ[/caption] ਦੱਸਿਆ ਜਾ ਰਿਹਾ ਹੈ ਕਿ ਦੋ ਹਮਲਾਵਾਰ ਹੱਥ 'ਚ ਮਠਿਆਈ ਦਾ ਡੱਬਾ ਸੌਂਪਣ ਦੇ ਬਹਾਨੇ ਤਿਵਾੜੀ ਦੇ ਦਫ਼ਤਰ ਵਿੱਚ ਦਾਖਲ ਹੋਏ ਸਨ।ਜਿਵੇਂ ਹੀ ਹਮਲਾਵਰ ਅੰਦਰ ਦਾਖਲ ਹੋਏ ਤਾਂ ਹਮਲਾਵਰਾਂ ਨੇ ਮਠਿਆਈ ਦੇ ਡੱਬੇ 'ਚ ਰੱਖੀ ਪਿਸਤੌਲ ਤੇ ਚਾਕੂ ਨਾਲਤਿਵਾੜੀ 'ਤੇ ਹਮਲਾ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਾਰ ਭੱਜ ਗਏ ਸਨ। [caption id="attachment_351164" align="aligncenter" width="300"]Hindu Samaj Party leader Kamlesh Tiwari Murder Case 6 people arrested In Surat ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਦਿਨ-ਦਿਹਾੜੇ ਹੱਤਿਆ ,  6 ਲੋਕ ਗ੍ਰਿਫ਼ਤਾਰ[/caption] ਕਮਲੇਸ਼ ਤਿਵਾੜੀ ਨੇ ਜਨਵਰੀ 2017 'ਚ ਹਿੰਦੂ ਸਮਾਜ ਪਾਰਟੀ ਦੀ ਸਥਾਪਨਾ ਕੀਤੀ ਸੀ। ਤਿਵਾੜੀ ਪਹਿਲਾਂ ਹਿੰਦੂ ਮਹਾਂਸਭਾ ਦੇ ਪ੍ਰਧਾਨ ਰਹਿ ਚੁੱਕੇ ਸਨ। ਹਿੰਦੂ ਮਹਾਂਸਭਾ ਦੇ ਸਾਬਕਾ ਪ੍ਰਧਾਨ ਕਮਲੇਸ਼ ਤਿਵਾਰੀ ਦੀ ਹੱਤਿਆ ਮਾਮਲੇ ਵਿਚ ਪੁਲਿਸ ਨੇ ਗੁਜਰਾਤ ਦੇ ਸੂਰਤ ਤੋਂ 6 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। [caption id="attachment_351166" align="aligncenter" width="300"]Hindu Samaj Party leader Kamlesh Tiwari Murder Case 6 people arrested In Surat ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਦਿਨ-ਦਿਹਾੜੇ ਹੱਤਿਆ ,  6 ਲੋਕ ਗ੍ਰਿਫ਼ਤਾਰ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਅੱਜ ਕਾਂਡਾ ਭਰਾਵਾਂ ਲਈ ਕਰੇਗੀ ਚੋਣ ਪ੍ਰਚਾਰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਚੌਧਰੀ ਯਸ਼ਪਾਲ ਸਿੰਘ ਨੂੰ ਵੀ 8 ਅਕਤੂਬਰ ਨੂੰ ਦੇਵਬੰਦ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 10 ਅਕਤੂਬਰ ਨੂੰ ਇੱਕ ਹੋਰ ਭਾਜਪਾ ਨੇਤਾ ਅਤੇ ਸਾਬਕਾ ਵਿਦਿਆਰਥੀ ਆਗੂ ਕਬੀਰ ਤਿਵਾੜੀ ਨੂੰ ਵੀ ਕਸਬੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ। -PTCNews


Top News view more...

Latest News view more...