Advertisment

ਸਵ. ਜਥੇ ਕੋਹਾੜ ਦੇ ਭਤੀਜੇ ਹੀਰਾ ਸਿੰਘ ਕੋਹਾੜ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਗੁਰਸਾਹਿਬ ਸਿੰਘ ਨੂੰ ਹਰਾ ਕੇ ਜਿੱਤੀ ਸਰਪੰਚੀ

author-image
Shanker Badra
Updated On
New Update
ਸਵ. ਜਥੇ ਕੋਹਾੜ ਦੇ ਭਤੀਜੇ ਹੀਰਾ ਸਿੰਘ ਕੋਹਾੜ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਗੁਰਸਾਹਿਬ ਸਿੰਘ ਨੂੰ ਹਰਾ ਕੇ ਜਿੱਤੀ ਸਰਪੰਚੀ
Advertisment
ਸਵ. ਜਥੇ ਕੋਹਾੜ ਦੇ ਭਤੀਜੇ ਹੀਰਾ ਸਿੰਘ ਕੋਹਾੜ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਗੁਰਸਾਹਿਬ ਸਿੰਘ ਨੂੰ ਹਰਾ ਕੇ ਜਿੱਤੀ ਸਰਪੰਚੀ:ਚੰਡੀਗੜ੍ਹ : ਪੰਜਾਬ 'ਚ 30 ਦਸੰਬਰ ਯਾਨੀ ਬੀਤੇ ਕੱਲ ਹੋਈਆਂ ਪੰਚਾਇਤੀ ਚੋਣਾਂ ਵਿੱਚ ਦੌਰਾਨ ਕੁਝ ਥਾਵਾਂ ’ਤੇ ਹਿੰਸਕ ਝੜਪਾਂ ਨੂੰ ਛੱਡ ਕੇ ਵੋਟਾਂ ਪੈਣ ਦਾ ਕੰਮ ਅਮਨੋ-ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ।ਇਨ੍ਹਾਂ ਪੰਚਾਇਤੀ ਚੋਣਾਂ ਦੇ ਐਤਵਾਰ ਦੇਰ ਰਾਤ ਤੱਕ ਲੱਗਭਗ ਸਾਰੇ ਪਿੰਡਾਂ ਦੇ ਨਤੀਜੇ ਆ ਗਏ ਹਨ। Hira Singh Kohar Opponent Congress candidates Gursahib Singh beat win Sarpanchi ਸਵ. ਜਥੇ ਕੋਹਾੜ ਦੇ ਭਤੀਜੇ ਹੀਰਾ ਸਿੰਘ ਕੋਹਾੜ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਗੁਰਸਾਹਿਬ ਸਿੰਘ ਨੂੰ ਹਰਾ ਕੇ ਜਿੱਤੀ ਸਰਪੰਚੀ ਇਸ ਦੌਰਾਨ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਕੋਹਾੜ ਖੁਰਦ 'ਚ ਵੀ ਪੰਚਾਇਤੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ ਹੈ।ਓਥੇ ਸਾਬਕਾ ਕੈਬਨਿਟ ਮੰਤਰੀ ਸਵ. ਜਥੇ: ਕੋਹਾੜ ਦੇ ਭਤੀਜੇ ਹੀਰਾ ਸਿੰਘ ਕੋਹਾੜ ਨੇ ਸਰਪੰਚੀ ਦੀ ਚੋਣ ਜਿੱਤ ਲਈ ਹੈ।ਹੀਰਾ ਸਿੰਘ ਕੋਹਾੜ ਹੁਣ ਕੋਹਾੜ ਖੁਰਦ ਦੇ ਸਰਪੰਚ ਬਣ ਗਏ ਹਨ। Hira Singh Kohar Opponent Congress candidates Gursahib Singh beat win Sarpanchi ਸਵ. ਜਥੇ ਕੋਹਾੜ ਦੇ ਭਤੀਜੇ ਹੀਰਾ ਸਿੰਘ ਕੋਹਾੜ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਗੁਰਸਾਹਿਬ ਸਿੰਘ ਨੂੰ ਹਰਾ ਕੇ ਜਿੱਤੀ ਸਰਪੰਚੀ ਦੱਸ ਦੇਈਏ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਕੋਹਾੜ ਖੁਰਦ 'ਚ ਕਾਂਗਰਸੀ ਅਤੇ ਅਕਾਲੀ ਉਮੀਦਵਾਰਾਂ ਨੂੰ 94-94 ਵੋਟਾਂ ਪਈਆਂ ਸਨ।ਇਸ ਦੌਰਾਨ ਉਮੀਦਵਾਰਾਂ ਨੂੰ ਬਰਾਬਰ ਵੋਟਾਂ ਪੈਣ ਉਪਰੰਤ ਟਾਸ 'ਤੇ ਅਕਾਲੀ ਦਲ ਦੀ ਜਿੱਤ ਹੋਈ ਹੈ। -PTCNews-
latest-news india-latest-news news-in-punjabi news-in-punjab panchayatelections punjabpanchayatelections panchayatelections2018 hira-singh-kohar-news
Advertisment

Stay updated with the latest news headlines.

Follow us:
Advertisment