Sat, Apr 20, 2024
Whatsapp

ਬਾਬਾ ਰਾਮਪਾਲ ਨੇ ਹਾਈਕੋਰਟ ਦਾ ਦਰਵਾਜਾ ਖੜਖੜਾਇਆ

Written by  Jashan A -- December 15th 2018 03:07 PM
ਬਾਬਾ ਰਾਮਪਾਲ ਨੇ ਹਾਈਕੋਰਟ ਦਾ ਦਰਵਾਜਾ ਖੜਖੜਾਇਆ

ਬਾਬਾ ਰਾਮਪਾਲ ਨੇ ਹਾਈਕੋਰਟ ਦਾ ਦਰਵਾਜਾ ਖੜਖੜਾਇਆ

ਬਾਬਾ ਰਾਮਪਾਲ ਨੇ ਹਾਈਕੋਰਟ ਦਾ ਦਰਵਾਜਾ ਖੜਖੜਾਇਆ,ਹਿਸਾਰ: ਹਿਸਾਰ ਕੋਰਟ ਵੱਲੋਂ ਬਾਬਾ ਰਾਮਪਾਲ ਨੂੰ ਦੋ ਵੱਖ - ਵੱਖ ਹੱਤਿਆ ਦੇ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਿਸ ਦਾ ਵਿਰੋਧ ਕਰਦੇ ਹੋਏ ਬਾਬਾ ਰਾਮਪਾਲ ਨੇ ਸਜ਼ਾ ਦੇ ਖਿਲਾਫ ਹਾਈਕੋਰਟ ਦਾ ਦਰਵਾਜਾ ਖੜਖੜਾਇਆ ਹੈ। ਹੋਰ ਪੜ੍ਹੋ: ਨਾਬਾਲਗ ਕੁੜੀ ਨਾਲ ਯੌਨ ਸਬੰਧ ਬਣਾਉਣ ਦੇ ਦੋਸ਼ ‘ਚ 3 ਭਾਰਤੀਆਂ ਨੂੰ ਕੈਦ ਰਾਮਪਾਲ ਵੱਲੋਂ ਅਪੀਲ ਕੀਤੀ ਗਈ ਹੈ ਟਰਾਇਲ ਕੋਰਟ ਨੇ ਸਜ਼ਾ ਸੁਣਾਉਂਦੇ ਸਮੇਂ ਕਈ ਅਹਿਮ ਪਹਿਲੂਆਂ 'ਤੇ ਗੌਰ ਨਹੀਂ ਕੀਤਾ ਤੇ ਜ਼ਿਲ੍ਹਾ ਅਦਾਲਤ ਦੇ ਕਈ ਫੈਸਲੇ ਦੇ ਕਈ ਤੱਥ ਅਜਿਹੇ ਹਨ ਜੋ ਆਪਸੀ ਵਿਰੋਧੀ ਹਨ। ਦੱਸ ਦੇਈਏ ਕਿ ਸੰਤ ਰਾਮਪਾਲ ਨੂੰ ਦੋ ਵੱਖ - ਵੱਖ ਹੱਤਿਆ ਦੇ ਮਾਮਲੀਆਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। -PTC News


Top News view more...

Latest News view more...