Wed, Apr 24, 2024
Whatsapp

ਹਿਸਾਰ ਤੋਂ ਚੰਡੀਗੜ੍ਹ ਲਈ ਸ਼ੁਰੂ ਹੋਈ ‘ਉਡਾਣ’ , CM ਖੱਟਰ ਨੇ ਟਿਕਟ ਖਰੀਦ ਕੇ ਕੀਤਾ ਖ਼ੁਦ ਸਫ਼ਰ

Written by  Shanker Badra -- September 03rd 2019 03:07 PM
ਹਿਸਾਰ ਤੋਂ ਚੰਡੀਗੜ੍ਹ ਲਈ ਸ਼ੁਰੂ ਹੋਈ ‘ਉਡਾਣ’ , CM ਖੱਟਰ ਨੇ ਟਿਕਟ ਖਰੀਦ ਕੇ ਕੀਤਾ ਖ਼ੁਦ ਸਫ਼ਰ

ਹਿਸਾਰ ਤੋਂ ਚੰਡੀਗੜ੍ਹ ਲਈ ਸ਼ੁਰੂ ਹੋਈ ‘ਉਡਾਣ’ , CM ਖੱਟਰ ਨੇ ਟਿਕਟ ਖਰੀਦ ਕੇ ਕੀਤਾ ਖ਼ੁਦ ਸਫ਼ਰ

ਹਿਸਾਰ ਤੋਂ ਚੰਡੀਗੜ੍ਹ ਲਈ ਸ਼ੁਰੂ ਹੋਈ ‘ਉਡਾਣ’ , CM ਖੱਟਰ ਨੇ ਟਿਕਟ ਖਰੀਦ ਕੇ ਕੀਤਾ ਖ਼ੁਦ ਸਫ਼ਰ:ਹਿਸਾਰ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਹਿਸਾਰ ਵਿਚ ਖੇਤਰੀ ਕਨੇਕਿਟਵਿਟੀ ਯੋਜਨਾ ‘ਉਡਾਣ’ ਲਾਂਚ ਕੀਤੀ ਹੈ। [caption id="attachment_335756" align="aligncenter" width="300"]Hisar to Chandigarh 'Flight' started , CM Manohar Lal Khattar Travel By purchasing ticket
ਹਿਸਾਰ ਤੋਂ ਚੰਡੀਗੜ੍ਹ ਲਈ ਸ਼ੁਰੂ ਹੋਈ ‘ਉਡਾਣ’ , CM ਖੱਟਰ ਨੇ ਟਿਕਟ ਖਰੀਦ ਕੇ ਕੀਤਾ ਖ਼ੁਦ ਸਫ਼ਰ[/caption] ਇਸ ਯੋਜਨਾ ਦੇ ਤਹਿਤ ਯਾਤਰੀ ਸਿਰਫ 1674 ਰੁਪਏ ਦੇ ਕੇ ਕੇਵਲ 45 ਮਿੰਟ ਵਿਚ ਹਿਸਾਰ ਤੋਂ ਚੰਡੀਗੜ੍ਹ ਪਹੁੰਚ ਸਕਣਗੇ। ਇਸ ਦੌਰਾਨ ਮਨੋਹਰ ਲਾਲ ਖੱਟਰ ਨੇ ਟਿਕਟ ਖਰੀਦ ਕੇ ਖ਼ੁਦ ਸਫ਼ਰ ਕੀਤਾ ਹੈ। [caption id="attachment_335757" align="aligncenter" width="300"]Hisar to Chandigarh 'Flight' started , CM Manohar Lal Khattar Travel By purchasing ticket
ਹਿਸਾਰ ਤੋਂ ਚੰਡੀਗੜ੍ਹ ਲਈ ਸ਼ੁਰੂ ਹੋਈ ‘ਉਡਾਣ’ , CM ਖੱਟਰ ਨੇ ਟਿਕਟ ਖਰੀਦ ਕੇ ਕੀਤਾ ਖ਼ੁਦ ਸਫ਼ਰ[/caption] ਮਨੋਹਰ ਲਾਲ ਖੱਟਰ ਨੇ ਉਡਾਨ ਲਾਂਚ ਕਰਨ ਤੋਂ ਪਹਿਲਾਂ ਕਿਹਾ ਕਿ ਹਿਸਾਰ ਵਿਚ ਇੰਟੀਗ੍ਰੇਸ਼ਨ ਏਵੀਏਸ਼ਨ ਹਬ ਵਿਚ ਕੰਮ ਵਿਸਥਾਰ ਦੇ ਪੂਰੇ ਹੋਣ ਉਤੇ ਦੋ ਮਹੀਨਿਆਂ ਵਿਚ 18 ਸੀਟਰ ਜਹਾਜ਼ ਦੀ ਫਲਾਈਟ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਫਲਾਈਟ ਦੀ ਲਾਂਚਿੰਗ ਕੇਂਦਰ ਦੀ ‘ਉਡਾਨ’ ਜਾਂ ‘ਉਡੇ ਦੇਸ਼ ਦਾ ਹਰ ਨਾਗਰਿਕ’ ਯੋਜਨਾ ਦਾ ਅੰਗ ਹੈ। [caption id="attachment_335755" align="aligncenter" width="300"]Hisar to Chandigarh 'Flight' started , CM Manohar Lal Khattar Travel By purchasing ticket
ਹਿਸਾਰ ਤੋਂ ਚੰਡੀਗੜ੍ਹ ਲਈ ਸ਼ੁਰੂ ਹੋਈ ‘ਉਡਾਣ’ , CM ਖੱਟਰ ਨੇ ਟਿਕਟ ਖਰੀਦ ਕੇ ਕੀਤਾ ਖ਼ੁਦ ਸਫ਼ਰ[/caption] ਇਸ ਦੌਰਾਨ ਸੂਬੇ ਦੇ ਵਿੱਤ ਮੰਤਰੀ ਕੈਪਟਨ ਅਭਿਮਨੂ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹਰਿਆਣਾ ਇਕਾਈ ਦੇ ਪ੍ਰਧਾਨ ਸੁਭਾਸ਼ ਬਰਾਲਾ ਨਾਲ ਖੱਟਰ ਨੇ ਪਹਿਲੀ ਫਲਾਈਟ ਨੂੰ ਹਰੀ ਝੰਡੀ ਦਿਖਾਈ ਹੈ। [caption id="attachment_335754" align="aligncenter" width="300"]Hisar to Chandigarh 'Flight' started , CM Manohar Lal Khattar Travel By purchasing ticket
ਹਿਸਾਰ ਤੋਂ ਚੰਡੀਗੜ੍ਹ ਲਈ ਸ਼ੁਰੂ ਹੋਈ ‘ਉਡਾਣ’ , CM ਖੱਟਰ ਨੇ ਟਿਕਟ ਖਰੀਦ ਕੇ ਕੀਤਾ ਖ਼ੁਦ ਸਫ਼ਰ[/caption] ਉਨ੍ਹਾਂ ਕਿਹਾ ਕਿ ਛੇਤੀ ਹੀ ਹਿਸਾਰ ਤੋਂ ਜੈਪੁਰ, ਦਿੱਲੀ, ਜੰਮੂ ਅਤੇ ਦੇਹਰਾਦੂਨ ਲਈ ਵੀ ਫਲਾਈਟ ਲਾਂਚ ਕੀਤੀ ਜਾਵੇਗੀ। -PTCNews


Top News view more...

Latest News view more...