ਗ੍ਰਹਿ ਮੰਤਰਾਲੇ ਨੇ ਭਲਕੇ ਵੋਟਾਂ ਦੀ ਗਿਣਤੀ ਦੌਰਾਨ ਹਿੰਸਾ ਭੜਕਣ ਦੇ ਖਦਸ਼ੇ ਨੂੰ ਦੇਖਦਿਆਂ ਜਾਰੀ ਕੀਤਾ ਅਲਰਟ

Home ministry tomorrow votes counting During Violence flare Issued Alert

ਗ੍ਰਹਿ ਮੰਤਰਾਲੇ ਨੇ ਭਲਕੇ ਵੋਟਾਂ ਦੀ ਗਿਣਤੀ ਦੌਰਾਨ ਹਿੰਸਾ ਭੜਕਣ ਦੇ ਖਦਸ਼ੇ ਨੂੰ ਦੇਖਦਿਆਂ ਜਾਰੀ ਕੀਤਾ ਅਲਰਟ:ਨਵੀਂ ਦਿੱਲੀ : ਗ੍ਰਹਿ ਮੰਤਰਾਲੇ ਨੇ ਕੱਲ ਵੋਟਾਂ ਦੀ ਗਿਣਤੀ ਦੌਰਾਨ ਦੇਸ਼ ਦੇ ਵੱਖ -ਵੱਖ ਇਲਾਕਿਆਂ ਵਿੱਚ ਹਿੰਸਾ ਭੜਕਣ ਦਾ ਖਦਸ਼ੇ ਨੂੰ ਦੇਖਦਿਆਂ ਦੇਸ਼ ਪੱਧਰੀ ਚੌਕਸੀ ਅਲਰਟ ਜਾਰੀ ਕੀਤਾ ਹੈ।

Home ministry tomorrow votes counting During Violence flare Issued Alert
ਗ੍ਰਹਿ ਮੰਤਰਾਲੇ ਨੇ ਭਲਕੇ ਵੋਟਾਂ ਦੀ ਗਿਣਤੀ ਦੌਰਾਨ ਹਿੰਸਾ ਭੜਕਣ ਦੇ ਖਦਸ਼ੇ ਨੂੰ ਦੇਖਦਿਆਂ ਜਾਰੀ ਕੀਤਾ ਅਲਰਟ

ਇਸ ਸਬੰਧੀ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਅਲਰਟ ਜਾਰੀ ਕਰਦਿਆਂ ਇੱਕ ਅਧਿਕਾਰੀ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਦੇਸ਼ ਵਿੱਚ ਅਮਨ -ਕਾਨੂੰਨ ਨੂੰ ਕਾਇਮ ਰੱਖਣ ਲਈ ਲੋੜੀਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ।

Home ministry tomorrow votes counting During Violence flare Issued Alert
ਗ੍ਰਹਿ ਮੰਤਰਾਲੇ ਨੇ ਭਲਕੇ ਵੋਟਾਂ ਦੀ ਗਿਣਤੀ ਦੌਰਾਨ ਹਿੰਸਾ ਭੜਕਣ ਦੇ ਖਦਸ਼ੇ ਨੂੰ ਦੇਖਦਿਆਂ ਜਾਰੀ ਕੀਤਾ ਅਲਰਟ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਇਹ ਲੜਕੀ ਬਿਨਾਂ ਨੌਕਰੀ ਤੋਂ ਘਰ ਬੈਠੇ ਕਮਾ ਰਹੀ ਹੈ ਲੱਖਾਂ ਰੁਪਏ , ਜਾਣੋ ਕਿਵੇਂ

ਇਸ ਦੌਰਾਨ ਅਧਿਕਾਰੀ ਨੇ ਦੱਸਿਆ ਕਿ EVM ਵਾਲੇ ਰੂਮ ਅਤੇ ਗਿਣਤੀ ਵਾਲੇ ਕੇਂਦਰ ‘ਤੇ ਵੀ ਲੋੜੀਦੀ ਸੁਰੱਖਿਆ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ।
-PTCNews